[ਸ਼ੀਮਦਭਗਵਦ ਗੀਤਾ!

4 ਧ੩੧ਬ

ਲੇਖਕ ਦੇ. ਪ੍ਰਤਿ “ਯਥਾਰਥ ਗੀਤਾ" ਦੇ ਲੇਖਕ ਇਕ ਸੰਭ ਹਨ, ਜੋ ਤਾਲੀਮੀ ਡਿਗਰੀਆਂ ਨਾਲ ਸੰਬੰਧ ਨਾ ਰੱਖਦੇ ਹੋਏ ਵੀ ਸਤਿਗੁਰੂ ਦੀ ਕਿਰਪਾ

ਤਾਂ ਭਗਵਾਨ ਸੁਧਾਰ ਦੇਦੇ ਸਨ ਸੁਵਾਮੀਜੀ ਦੀ ਆਤਮ-ਸੁਖ (ਆਪਣੇ ਸੂਖ) ਵਾਲੀ ਇਹ ਰਚਨਾਂ ਸਰਥ-ਸੁਖ ਦਾਂ ਆਧਾਰ ਬਣੇ, ਇਹੋ ਹਾਰਦਿਕ ਸ਼ੁਭਕਾਮਨਾ

॥॥" (੧੦੮ ਦਨੋ

5 530000130]5॥10।1। 0੪ 1੧3॥੧0॥ਗ1੬॥0ਗ॥6 0113.£0।।

ਓਮ ਨਮਹ ਸਦਗੁਰੂਦੇਵਾਇ ।।

ਵਿਆਖਿਆਕਾਰ : ਪਰਮਮਪੂਜ ਸ਼੍ਰੀ ਪਰਮਹੰਸਜੀ ਮਹਾਰਾਜ ਦਾ ਕਿਰਪਾਪ੍ਰਸ਼ਾਦ ਸੁਵਾਮੀ ਸ਼੍ਰੀ ਅੜਗੜਾਨੰਦ ਜੀ ਸ਼੍ਰੀ ਪਰਮਹੰਸ ਆਸ਼ਰਮ ਸ਼ਕਤੇਸ਼ਗੜ੍ਹ ਗ੍ਰਾਮ ਪੋਸਟ - ਸ਼ਕਤੇਸ਼ਗੜ੍ਹ, ਜ਼ਿਲਾ - ਮਿਰਜਾਪੁਰ ਉੱਤਰ ਪ੍ਰਦੇਸ਼, ਭਾਰਤ ਫ਼ੋਨ : (05443) 238040

ਸੰਪਰਕ ਸੂਤਰ : ਸ਼੍ਰੀ ਪਰਮਹੰਸ ਸੂਵਾਮੀ ਅੜਗੜਾਨੰਦ ਆਸ਼ਰਮ ਟ੍ਰਸਟ

05 ਨਿਯੂ ਅੰਪੈਲੋ ਐਸਟੇਟ, ਅਵਧ ਨਾਰਾਇਨ ਤਿਵਾਰੀ ਮਾਰਗ, ਅੰਧੇਰੀ (ਪੂਰਬ), ਮੁੰਬਈ - 400069,

5।15੩000130]1 5॥10।1। 00੧ ੧ਗ੧6॥੩15॥0॥% 01੧੩.੦।।

ਸ਼ੀਕ੍ਰਿਸ਼ਣ ਨੇ ਜਿਸ ਸਮੇਂ ਗੀਤਾ ਦਾ ਉਪਦੇਸ਼ ਦਿਤਾ ਸੀ, ਉਸ ਸਮੇਂ ਉਹਨਾਂ ਦੇ ਮਨ ਅੰਦਰਲੇ ਭਾਵ ਕੀ ਸਨ ? ਮਨ ਅੰਦਰਲੇ ਸਾਰੇ ਭਾਵ ਕਹਿਣ ਵਿਚ ਨਹੀਂ ਆਉਂਦੇ | ਕੂਬ ਤਾਂ ਕਹਿਣ ਵਿਚ ਜਾਂਦੇ ਹਨ, ਕੁਝ ਹਾਵ-ਭਾਵ ਤੋਂ ਪ੍ਰਗਟ ਹੁੰਦੇ ਹਨ ਅਤੇ ਬਾਕੀ ਕਾਫ਼ੀ ਕ੍ਰਿਆਤਮਕ ਹੁੰਦੇ ਹਨ - ਜਿਨ੍ਹਾਂ ਨੂੰ ਕੇਈ ਰਾਹੀ ਚੱਲਕੇ ਹੀ ਜਾਣ ਸਕਦਾ ਹੈ ਜਿਸ ਪੱਧਰ ਉੱਤੇ ਸ਼੍ਰੀਕ੍ਰਿਸ਼ਣ ਸਨ, ਕ੍ਰਮਵਾਰ ਚੱਲਕੇ ਉਸੇ ਅਵਸਥਾ ਨੂੰ ਪ੍ਰਾਪਤ ਮਹਾਪੂਰਸ਼ ਹੀ ਜਾਣਦਾ ਹੈ ਕਿ ਗੀਤਾ ਕੀ ਕਹਿੰਦੀ ਹੈ ? ਉਹ ਗੀਤਾ ਦੀਆਂ ਪੰਗਤੀਆਂ ਹੀ ਨਹੀਂ ਦੁਹਰਾਉਂਦਾ, ਸਗੋਂ ਉਹਨਾਂ ਦੇ ਭਾਵ ਵੀ ਦਰਸ਼ਾ ਦੇਂਦਾ ਹੈ, ਕਿਉਂ ਕਿ ਜੇ ਦ੍ਰਿਸ਼ ਸ਼੍ਰੀਕ੍ਰਿਸ਼ਣ ਦੇ ਸਾਮ੍ਹਣੇ ਸੀ, ਉਹੀ ਉਸ ਮੌਜੂਦਾ ਮਹਾਪੁਰਸ ਦੇ ਸਾਮ੍ਹਣੇ ਵੀ ਹੇ | ਇਸ

ਲਈ ਉਹ ਵੇਖਦਾ, ਵਖਾਦੇਵਗਾ ਜਦ ਰੇ

0 ਦਿ. ਕਾਂ ਸੈਂ ਝਰਮਹੱਸ ਜੀ & ਮਹਾਂਪੂਰਸ਼ ਸਨ। ਉਹ ਜਲ ([( 1 ਦਾਂ ਸੰਕਲਨ 'ਯਥਾਰਥ ਗੀਤਾ' ਹੈ ਜਿ ਸਿ -:..-- ਸੁਵਾਮੀ ਅੜਗੜਾਨੰਦ

5॥ ਹੀ ਹੀ ੯50੧0] 'ਢ੬0।%% ੧0॥੩15॥0॥% 0੧8।.0।।

..___ $1530000180[ 5110।1। 00)

ਯੰਕਗ ਬਸਕਜ ਯੀਕਜਕ੍ਗੰ ਧ੍ਥੰ ਕਰਜਜੂਬ੍ਰਜਿ ਵਿਕੀ, ਸਗਰੀ, ਗ੍ਰਕਗੁਰੀ, ਯੰਮੈਕੀ। ਅੰਗ ਕਧੀਂ ਧੂਕਹੇ ਨੈਂ? ਕਧ ਕਲਜੇ ਕੈਂ?

(ੜੀ ਦਗਸੀਬੀ ੇਸਰਗਹਕਿਕ ਚੇ ਕਿਤਯੂਰ ਗਸ੍ਜਕਗਿਧੈਂ ਕਜ ਜੰਕਕਜਜ

ਯਰਬ੍ਸ ਜੇ੧੧ ਜਕ।)

ਗੂਲਕੰਕਗ਼( ਭਜਕਜੀ )

ਭਜੱਵਿਧੀਜੀਭੀਯ੍੍‌ (੪3) `ਧਬਯੰਗੀਗ ਵਿਕੀ, ਗੂਜਗਰੀ, ਸਗਰੀ, ਯੰਮੈਕੀ। ਯਸ਼ੁਜਕਗੀ ਢਿਦਦੀ।

(6 ਯਕੰਬਿਕਗ;-ਲੇਕਥਕ (ਵਜ ਧ੍ਰਰਜਕ ਕਗ ਥੇਕੁੰ ਬੀ ਯੰਚ ਬਕਜਯਜ, ਕਿਕਜਵਿੰਗ, ਜਰਿਯਿਧਿ ਜਕਗਗਜ ਜਧ ਜੱਗੇਥਜ ਕਿਗ਼ ਗਯੈਥਕ ਕਹੈ ਗਜ੍ਰਸਰਿ ਕੇ ਥਕਿੰਰ ਦੈ।)

__।ਗ੧੧0੧੬10ਿਗ9]ਗਗ।.60॥--

5 530000130] 51011 ੬09 ੧31੧0੧੦15॥0੧॥% 0੧1.60।੧

36 3-6

ਓਮ ਸ਼੍ਰੀ ਸਤਿਗੁਰੂਦੇਵ ਭਗਵਾਨ ਦੀ ਜੇ

ਜੈ ਸਤਿਗੁਰੂਦੇਵੰ, ਪਰਮਾਨੰਦ, ਅਮਰ ਸ਼ਰੀਰ ਅਵਿਕਾਰੀ ਨਿਰਗੁਣ ਨਿਰਮੂਲੰ, ਧਰਿ ਸਥੂਲ, ਕਾਟਨ ਸ਼ੂਲੰ ਭਵਭਾਰੀ ।।

ਸੂਰਤ ਨਿਜ ਸੋਹੰ, ਕਲਿਮਲ ਖੋਹੰ, ਜਨਮਨ ਮੋਹਨ ਛਵਿਭਾਰੀ ਅਮਰਾਪੁਰ ਵਾਸੀ, ਸਭ ਸੁਖ ਰਾਸ਼ੀ, ਸਦਾ ਏਕਰਸ ਨਿਰਵਿਕਾਰੀ

ਅਨੁਭਵ ਗੰਭੀਰਾ, ਮਤਿ ਕੇ ਧੀਰਾ, ਅਲਖ ਫ਼ਕੀਰਾ ਅਵਤਾਰੀ ਯੋਗੀ ਅਦ੍ਰੈਸ਼ਟਾ, ਤ੍ਰਿਕਾਲ ਦ੍ਰਿਸ਼ਟਾ, ਕੇਵਲ ਪਦ ਅਨੰਦਕਾਰੀ

ਚਿਤ੍ਰਕੂਟਹਿੰ ਆਇਓ, ਅਦ੍ੈਤ ਲਖਾਇਓ, ਅਨੁਸੁਈਆ ਆਸਨ ਮਾਰੀ ਸ਼੍ਰੀ ਪਰਮਹੰਸ ਸੁਵਾਮੀ, ਅੰਤਰਯਾਮੀ, ਹੈਂ ਬੜਨਾਮੀ ਸੰਸਾਰੀ ।।

ਹੰਸਨ ਹਿਤਕਾਰੀ, ਜਗ ਪਗੁਧਾਰੀ, ਗਰਵ ਪ੍ਰਹਾਰੀ ਉਪਕਾਰੀ ਸਤਿ-ਪੰਥ ਚਲਾਇਓ, ਭਰਮ ਮਿਟਾਇਓ, ਰੂਪ ਲਖਾਇਓ ਕਰਤਾਰੀ

ਇਹ ਸ਼ਿਸ਼ਿਅ ਹੈ ਤੇਰੋ, ਕਰਤ ਨਿਹੋਰੋ, ਮੋਪਰ ਹੇਰੋ ਪ੍ਰਣਧਾਰੀ

5 53000130 50101 ੬00੫ ॥੩॥੧0॥੩1£॥00॥% 0੧੩.੦।।

ਜੋਤੀਜੋਤ ਸਮਾਉਣਾ : ਸ਼ੁਫ ਸੰਮਤ ਵਿਕਰਮ 2026 ਪਰਮਹੰਸ ਆਸ਼ਰਮ ਅਨੂਸੂਈਆ (ਚਿੜ੍ਰਕੁਟ)

(ਨੰ... ਕਜ੧।੨੨੦ ਦਰ - << ਅਰ ਵਰ 2੫.

ਵਾੰੱ

੧03" ੬11013੩0੧. “੬੧ ੧॥੨॥0॥ 4 02%"੧੪੫ ਦੁ, “੧੧

ਅਨ ਪ-> ---ਲ- = ਲੇ ਅਲ ਤੀ ਆਕੀ ਪਾਲ 10511. (00.

੨] (01 1% ਭਾ <ੰ

&. ੧੩੬੫੬ ਰ੍

ਵਿ! 1 - ਲਾ - = = 10 110 211) [10੩ ਕੇ 1੨ ਨਾ 4 ਤਰ

੫.

ਸੀ ਝਕਿ ਕੈ ਕਗੀ ਕੀਜਗਗ ਧਕਸਫੁਗੇਂ ਕਗ 3ਗਖ₹ ਤਜਕ੍੍‌ਚਿਬ ਗੀਗ- ਜੱਜ ਸਜ ੧੦੮੨੩-੮੨੦੦੪ _ਜੂਜੀਧ ਕਿਕੁਕਫਿਟਕ੍‌ ਯਸੇਲਜ ਕਿਜੇਕ ੧੦-$੧-੧੨-੧੩ ਧਜਕਰੀ ੧੦੦੪ ਕੇ; ਤਕਯਕ ਧਕ ਕਪੰਕਰਾਟਮ ੧੦੦੪ ਬਧਗ ਸਰ ਸੇਂ ਯਕਜੀ ਦ੍ਕੇ ਯਬਕਜੀ ਮਜਜੀਧੀਂ ਕੇ; ਕਿਕ੍ਕ ਜਲੇਜਜ ਕੇ; ਤਕਯਟਜ ਕੇ; ਤਕਯ₹ ਧ₹ ਕਿਕੁਕ ਫਿਟ੍ਹ ਧਕਿਥਕ ਜੇ ਧਕਲੁਕੀ ਬਸੰਧੋਜਕ ਸੇ ਬਕੀਜ ਗੀਗ ਫੁਸਗ ਖਸੰਭਯ਼ ਦੈ ਯਠਜਕ ਕੇ; ਬਕਿੇਕੁਧ ਸੇ ਗੀਗ ਕਗੇ ਜਠੈਕ ਜੇ ਕਿਵਸਜ ਕਜ ਕਗ ਗੁਲਗਨਪ ਕਫ਼ਜੇ ਲਹ ਧਘਖੰ ਗੀਗ ਕਗੇ ਫੁਯਕਗ ਚੁਗਕੁਕਜ 'ਸਠਧ ਤਕ੍ਰਬੀਬਿਜ ਕਿਰਧ ਜ% ਫੁਯਕੇ; ਤਨਜਗ਼ੰਝੀਧ ਸਜਕ ਬਸੰਝਰਯ਼ ਕੰਗ

ਤਬਧੀਗਿਜ ਦਕਜੇ ਕਲ ਝਯ ਕਫ 7੩6 ਠੰਡੀ

(9ਗੇਲ /ਜਿੱਛਲ੍?

ਆਜਵਨ੍੍‌ਹੀਠ ਅਧੜ-/ਰੇਏਰ /ਫੈਦੂ ਯੰਨੈਥਕ ਟੇ.ਜੰ. : ₹੪੫੨੧੧੩ ਸੀ. : ੧੪੧੧੧੪੧੬੧੧

'ਧਕਬਨ ਕਗਯਲਧ : ਵੀ.$੪/੧£, ਕਝਗਯਸੇਬ, -ਕਗ਼ਗਲੀ, ਤਜਕ ਬਕੇਗ, 'ਜਕ੍ਜ

ਫਿਗ਼ਕ $.੨. ੦) $-੩-੨੦੦੧- __ਬਜ੍ਜ ਕੰਗੇ ਜਕੌਂਢਕ ਸੀ ਕਗਗੀ ਕਿਫੁਜਧਕਿਥਕੁ ਜੇ ਕਿਜਿਕ ੧-੩-੨੦੦੪ ਕਗੇ “ਸੀਸਟ੍‌ ਸਗਕਕੁ ਗੀਜ” ਕਗੇ ਭਗਕਿ ਸਜੂਟਸੂਜਿ ਜਘ ਕੇਕੋਂ ਕਗੇ ਝੁਸੀ ਕਗ ਕਿਟਜਕ ਸਜਜੇ ਲੂਦ੍‌ ਕਿਕੁਕਸਜਥਕ ਕਗ ਸੰਦ ਤਰੈ ਧਘਪੰ ਗੀਗ ਕੇ ਧਕਿਸਥ ਕੇ; ਲਧ ਸੇਂ ਟਕੀਕਗਕ ਕਿਰਧ ੩ਜੈ; ਧਠੁ ਤਕ੍ਥੀਬਿਜ ਕਿਰਧ ਕਿ ਸੰ ਤਜੈ; ਧਸੰਗਯ਼ ਯਧਕਿਕਜੰਜਗੀਲ ਲੇਜੇ ਜੇ ਗਕਿਕਗਜ ਜੇ ਬਸੰਚਯ “ਭੀਸਫ੍ ਯਗਕਫ੍‌ ਗੀਜ” ਫ਼ੀ ੨ਈੀ ਠੈ

੩੬ 2 ਰੰ << ਮਾ

ਗਗੇਗਕ੍ਜ ਕਰਬੀ ਭਗਬਧੰ ਕੇਕਕਜਯ ਕਿਯਠੀ ਕ੍ਗੰਜ ਜਸ ਕਬਟਧਜਿ ਸੰਕੀ ਤਏਧਯ ਸੀ ਕਗਗੀਕਿਫ੍ਨਜਕਿਥਕ ਸੀ ਕਗਯੀਕਿਕਜਜਕਿਬਕ ਯਕ੍ਜ ਚਗਕ੍ਜ

%੦॥॥੭ ੧੦੦05 ਨ4੧114/0ਇਖਿ1

੩-੧-੨੦੦੬- __ ਕਿਕੁਕਥਸੰ ਯੰਜਕ ਸੋ ਕਿਕਕ ਸਜਕ ਖਸੰਗਯ਼ “ਮੀਸਕੁ ਸਗਕਠ੍‌ ਗੀਗ” ਕੇ; ਸਠਧ ਧਘਧੰ ਗੀਜ ਧਨ ਧ੍‌ਸ ਧ੍ਰਰਧ ਧਕਸਲ਼ੁਜ ਦਕਸੀ ਮੀ ਯਵੁਗਫੁਜਨਕ ਜੀ ਸਠਗ਼ਯ ਯੀ ਕਗੇ ਜਧਗ ਕੇ ਬਕਸਧਕਜ ਧਕੰ ਸਠਕੂਰੂਲਮ ਕੇ; ਯਕਜਕ ਧਕ ਕਿਕੁਕਗੂਲ ਕੰਗੇ ਤਯਬਿ ਜੇ ਕਿਬ੍ਰਬਿਜ ਕਿਧ

੨-੪-੧੧੧੪- __ਸਜਕਸਕ ਕਗ ਪਸੰਗਯ਼ “ਮੀਸਠ੍‌ ਸਗਕਠ੍‌ ਗੀਗ” ਕੰਜੇ ਕਿਗੂਠ਼ ਠਧਠਧ ਧਘਰਪੰ ਗੀਗ ਕੇ; ਜਿਹ ਪਸੰਜਸਕ ਫੁਗ ਫਕਿਫਨ ਸੇਂ ਸਲਕ੍ਰਨਸ ਕੇ ਯਕਯਕ ਧ₹ ੩ਨਜਗੰਝੀਧ ਯਬਿਕੇਜ ਸੇਂ ਧਕਸਧੁਰਧ ਟਕਸੀ ਸੀ ਯਵੁਗਵੁਜਨਕ ਯੀ ਸਠ਼ਗ਼ਯ ਥਗੇ ਮਕ੍ਜ ਗੀਕਕ ਕੇ ਯਸਜ ਜੇ ਕਿਬ੍ਰਬਿਜ ਕਿਧ ਗਧ

੧-੪-$੧੧੬- __ਕੀਜ਼ਕੀ ਗ਼ਜਠਕੀ ਕੇ; ਯਜਿਜੇਸ ਸਫਯੂਟਮ ਕੇ; ਯਕਯਕ ਬਕ ਦੁਕਿਫ਼ਕ ਕੇ ਜਸਟਜ ਜੱਕਗ਼ਯਯੀ ਸਲਸਹਵਲੇਕੁਕਹੇ ਗ਼ਲੁਗ ਸਛਯਸ ਭਜੈ; ੪੪ ਕੇਝਗੇ ਕੇ ਖਸੰਗੀਯ ਕਿਫ਼ਾਗੇਂ ਕੰਗੇ ਤਧਵਿੰਘਜਿ ਸੇ ਕਿਕਕ ਖਸੰ ਯੱਜਕ ਫ਼ਗ ਭਨਜਗੰਝੀਧ ਯਬਿਕੇਯਜ ਸੋਂ ਜ੍ਰਰਧ ਟਕਸੀ ਕੀ ਕਗੇ “ਮੀਸਕੁ ਸਗਕਕ੍ ਗੀਜ” ਬਸੰਰਯ (ਬਠਧ ਧਘ/ਯੰ ਗੀਗ) ਕੇ; ਛੁ ਕਿਝ੍ਕ ਕੇ ਕਿਕਗਲ ਸੇਂ ਯਡ੍ਰਿਜੀਧ ਧੀਗਜ ਫ਼ੇਜੂ “ਕਿਸਗੀਕਕ” ਯਸਗਜ ਬਠਜ ਕਿਧਰ ਗਧ।

26-/-222/ << 9੬2 # ਦਿਰ %(<੦੧੧-੭੭#/ਉਭਾ 0977007 ਰੰ 400 70007 1607 ਨ੬੩੬ ਤਿਨ (ਠਲਗ/0੬ _ ? ਤਤ ਨਨ ਬਸਤਾ 67087 (0807 101) ਹਾ ਤਦਨ 00700 ੧੬105 07000 77510 40107

5 53000130]( 50101 ੬00੫੧ ੧੩੧0॥੩1£॥00॥% 0੧੩.0।।

ਰਗਕਕੀਧ ਤਕ ਕਗਗਲਕ ਫੁਲਫ਼ਕਕ ਕਗ ਦਏੇਜਿਫਕਿਕ ਕਿਗੰਗ

ਸਜਜੀਧ ਤਵਢਕਨਧਧਯਧ ਫੁਜਲਥਕ ਜੇ ਕਿਟ ਧਬਿਕਗ ਯੰਠਧ ੧੧੪੪੪ ਬਜ ੨੦੦੩ ਝਧਸਯਠੇਯਯ ਸੂਕਕਕੀ ਕਜਸ ਜਿਸੰਜਕੋਯਜ ਸੂਕਯੀ ਹਕ ਯਦਧ ਕੇ ਬਕਜਗ ਸੇ ਤਧਜੇ ਜਿਗੰਧ ਕਿਜੇਕ ੩੦ ਯਗਟਜ ੨੦੦੪ ਕਗੇ “ਸੀਸ ਸਗਕਟ੍‌ ਗੀਜ” ਕੇ ਜਸਟਜ ਕਿਝਕ ਕਗ ਪਸੰਗਯ ਸਜਜੇ ਲੂਠ੍‌ ਗਝੀਧ ਖਸੰਗਾਯ ਕੰਗੇ ਸਨਧਗ ਫੇਜੇ ਕੰਗੇ ਜੱਟਜੂਜਿ ਕੰਗੇ ਫੈ ਯਧਜੇ ਜਿਗੰਧ ਕੇ; ਬਟਜਕ $ ਯੇ ੨੩ ਸੇਂ ਸਜਜੀਧ ਧਧਯਧ ਜੇ ਕਿਖਿਬ ਗੀਗ ਸਦਯੇ ਬਕ ਕਿਬਨ ਕਜਜੇ ਲੂਦ੍‌ ਧਘਪੰ ਗੀਗ ਕੇ ਝੁਜਕੇ; ਯਨਧਕ ਧ੍ਥੇ ਯੂਗਜੂਰ੍ਹਨਜ ਝਗਦਧ ਕੇ; ਲਧ ਸੇ ਸਜਧ ਕਜਜੇ ਲੂ ਸੰ, ਕਸੰ, ਧਜ, ਧੀਗ ੩ਗਕਿ ਥਗੇ ਧਕਿਸਥ ਕੇ; ੩ਗਖ੨ ਬਕ ਫੁਯੇ ਗਾਜਿ ਬਜਿ ਸਭਫੁਕ ਯਟਬਕਧ ਕੇਗ ਕਗਲ ਲੇ ਧੋ ਸਜਕਸੜ ਕਗ ਬਸੰਹਯ ਸਜ ਕਿਜਕੇ ਸਏਧਸ ਜੇ ਜੀਕਿਨਕ ਧਕਜੀਕਿਨਕ ਗੇਗੇ ਯਸੂਕਿ੍‌ ਕਗ ਸਗੰ ਬਰਟਜ ਕਿਧ ਯਕਰਗ ਏੈ।

ਜੀਟ - ਤਧਹੇਜ ਜਿਗੰਧ ਸਜਜੀਧ ਤਚਕ ਯਧਰਯਧ ਫੁੰਜਫਥਬਕ ਕੰਗੇ ਕੇਕਯਰੁੰਟ ਬਕ ਤਧਯਠਬ ਏੈ।

1੪6੩੦੬ 71001 1116(011631 ਹ00001€16 01 11010 11121 0010 411811810340

10001ਏ 161. 10500 $.1੧. $11੧858੯8, (01 15 10001 08160 30.8.2007 [85560 11 ੧੧1 7600011 1੧0. 56447 07 2003. 51੧31031 1੧8181 16001ਟ1€€ 5. 14111031 1੧81871 11010 & 001015) 15 06611[11685€0 (01010 0181:

“5101111800132੧੩0 0115 81718111518568101 0119 01 111100 901 ਹਿ 811 1010311 0€11125. 1165582€ 07 6918 15 1€1੬੧8111 ੮1 311 1੧21121015 01012 ੧0110

811015110111111(60 01 8119 7810100131 ੧€1121011".

“੧0180; 98” 0੧ 5੮੩11 2%02803118110]1 113118181. £€81 58101 070 11018,15 1218111 810 1713111513503 01 811, 1॥1ਦ5]0€60੯€ 07 0121: 085, 0160,

1860, 1€1121011, 171181111 & €010111011107 81015 01 811 0108 3110 51186.

ਖੋ 13.:-11੬ 80125810 02018101115 8੯8118010 0111੬ ੧%/੬0511ਟ:

109://ਜਦਾ੧.81181180801121160011.11

5 53000130]। 50101 ੬00੫੧ ੧੩॥੧0॥੩1£॥00॥% 0੧੩.੦।।

ਗੀਤਾ ਮਨੁੱਖ ਮਾਤਰ ਦਾ ਧਰਮ ਸ਼ਾਸਤ੍ਰ ਹੈ। - ਮਹਾਰਿਸ਼ੀ ਵੇਦਵਿਆਸ

ਸ਼੍ਰੀ ਕ੍ਰਿਸ਼ਣ ਦੇ ਸਮੇਂ ਵਾਲੇ ਮਹਾਂਰਿਸ਼ੀ ਵੇਦਵਿਆਸ ਤੋਂ ਪਹਿਲਾਂ ਕੋਈ ਵੀ ਸ਼ਾਸਤ੍ਰ ਪੁਸਤਕ ਰੂਪ ਵਿਚ ਨਹੀਂ ਮਿਲਦਾ। ਸੁਣੇ ਹੋਏ ਗਿਆਨ ਦੀ ਇਹ ਰੀਤ ਤੋੜਦੇ ਹੋਏ ਉਨ੍ਹਾਂ ਚਾਰ ਦਿਤਾ ਕਿ 'ਬਕੀਬਜਿਥਕੇ ਗਕੀ ਗੇਅ ਗੇਗਜਯਾਰਜ' ਅਰਥਾਤ ਵੇਦਾਂ ਦਾ ਪ੍ਰਾਣ, ਉਪਨਿਸ਼ਦਾਂ ਦਾ ਵੀ ਸਾਰ ਗੀਤਾ ਹੈ - ਜਿਸਨੂੰ ਗੋਪਾਲ ਸ਼੍ਰੀਕ੍ਹਿਸ਼ਣ ਨੇ ਕਿਹਾ ਅਤੇ ਅਸ਼ਾਂਤ ਜੀਵ ਨੂੰ ਪਰਮਾਤਮਾ ਦੇ ਦਰਸ਼ਨ ਅਤੇ ਸਾਧਨ ਦੀ ਸਥਿਤੀ ਤੋਂ ਸ਼ਾਸ਼ਵਤ ਸ਼ਾਂਤੀ ਦੀ ਸਥਿਤੀ ਤਕ ਪਹੁੰਚਾਇਆ। ਉਸ ਮਹਾਂਪੁਰਸ਼ ਨੇ ਆਪਣੀਆਂ ਰਚਨਾਵਾਂ ਵਿਚੋਂ ਗੀਤਾ ਨੂੰ ਸ਼ਾਸਤ੍ਰ ਦਾ ਨਾਮ ਦੇਦੇ ਹੋਏ ਇਸਦੀ ਸਤੁਤੀ ਕੀਤੀ ਤੇ ਕਿਹਾ, “ਗੀਗ ੍ਰਗੀਗ ਕਜ਼ੰਟਕ”- ਗੀਤਾ ਭਲੀ ਪ੍ਰਕਾਰ ਮਨਨ ਕਰਕੇ ਹਿਰਦੇ ਵਿਚ ਧਾਰਨ ਕਰਨ ਯੋਗ ਹੈ, ਜੋ ਪਦਮਨਾਭ ਭਗਵਾਨ ਦੇ ਸ੍ਰੀਮੁਖ ਤੋਂ ਨਿਕਲੀ ਵਾਣੀ ਹੈ, ਫੇਰ ਹੋਰਾਂ ਸ਼ਾਸਤ੍ਰਾਂ ਦੇ ਸੰਗ੍ਰਹਿ ਦੀ ਕੀ ਲੋੜ?

ਗੀਤਾ ਦਾ ਸਾਰਾਂਸ਼ ਇਸ ਸਲੋਕ ਤੋਂ ਪ੍ਰਗਟ ਹੁੰਦਾ ਹੈ:

ਧ੍ਕੀ ਝਗਲੰ ਕੇਕਕਜੈਧ੍ਰਕ ਗੀਜਸ੍‌, ਧ੍ਕਜੇ ਕੇਕੇ ਕੇ੍‌ਕਕਗਧ੍ਰਕ ਧ੍ਕ। ਜ੍ਕਗੇ ਸੰਕਵਜਦਧ ਜਸਜਿ ਯਜਿ, ਕਸੀਕਕਗੇ ਜਦਧ ਕੇਕਦਧ ਜੇਕ।।

ਅਰਥਾਤ ਇੱਕੋ ਸ਼ਾਸਤ੍ਰ ਹੈ ਜੋ ਦੇਵਕੀ ਪੁੱਤਰ ਭਗਵਾਨ ਨੇ ਸ਼੍ਰੀਮੁਖ ਤੋਂ ਗਾਇਨ ਕੀਤਾ - ਗੀਤਾ! ਇੱਕੋ ਪ੍ਰਾਪਤ ਕਰਨ ਯੋਗ ਦੇਵ ਹੈ। ਉਸ ਗਾਇਨ ਵਿਚ ਜੋ ਸੱਚ ਦਸਿਆ - ਆਤਮਾ! ਸਿਵਾਏ ਆਤਮਾ ਦੇ ਕੁਝ ਵੀ ਸ਼ਾਸ਼ਵਤ ਨਹੀਂ ਹੈ। ਉਸ ਗਾਇਨ ਵਿਚ ਉਸ ਮਹਾਂਯੋਗੇਸ਼ਵਰ ਨੇ ਕੀ ਜਪਣ ਵਾਸਤੇ ਕਿਹਾ! ਓਮ! ਅਰਜੁਨ ਓਮ! ਓਮ ਅਖਸ਼ੈ ਪਰਮਾਤਮਾ ਦਾ ਨਾਮ ਹੈ, ਉਸਦਾ ਜਪ ਕਰ ਤੇ ਧਿਆਨ ਮੇਰਾ ਧਰ। ਇੱਕੋ ਕਰਮ ਹੈ ਗੀਤਾ ਵਿਚ ਵਰਣਿਤ ਪਰਮਦੇਵ ਇਕ ਪਰਮਾਤਮਾ ਦੀ ਸੇਵਾ। ਉਸਨੂੰ ਸ਼ਰਦਾ ਨਾਲ ਆਪਣੇ ਹਿਰਦੇ ਵਿਚ ਧਾਰਣ ਕਰੋ। ਇਸ ਤਰ੍ਹਾਂ ਆਰੰਭ ਤੋਂ ਹੀ ਗੀਤਾ ਤੁਹਾਡਾ ਸ਼ਾਸਤ੍ਰ ਰਿਹਾ ਹੈ। ਭਗਵਾਨ ਸ਼੍ਰੀਕ੍ਰਿਸ਼ਣ ਦੇ ਦੇ ਹੀ ਸੰਦੇਸ਼ਵਾਹਕ ਹਨ। ਈਸ਼ਵਰ ਨਾਲ ਹੀ ਲੌਕਿਕ ਅਤੇ ਪਰਲੋਕ ਦੇ ਸੁਖਾਂ ਦੀ ਕਾਮਨਾ, ਈਸ਼ਵਰ ਤੋਂ ਡਰਨਾ, ਹੋਰ ਕਿਸੇ ਨੂੰ ਈਸ਼ਵਰ ਨਾ ਮੰਨਣਾ ਆਦਿ ਤਾਂ ਸਾਰਿਆਂ ਦੇ ਦਸਿਆ, ਪਰ ਈਸ਼ਵਰੀ ਸਾਧਨਾ, ਈਸ਼ਵਰ ਤਕ ਦੀ ਦੂਰੀ ਤੈ ਕਰਨਾ, ਇਹ ਕੇਵਲ ਗੀਤਾ ਵਿਚ ਹੀ

5।15੩000130]1 5॥10।1। 00੧ ੧੧0॥੩15॥0॥% 91੧੩.੦।।

ਸੰਪੂਰਨ ਢੰਗ ਨਾਲ ਦਸਿਆ ਗਿਆ ਹੈ। ਗੀਤਾ ਤੋਂ ਸੁਖ-ਸ਼ਾਂਤੀ ਤਾਂ ਮਿਲਦੀ ਹੀ ਹੈ, ਸਗੋਂ ਇਹ ਸਦੀਵੀ ਪਰਮਪਦ ਵੀ ਦੇਂਦੀ ਹੈ। ਵੇਖੋ ਗੀਤਾ ਦੀ ਗੌਰਵਮਈ ਟੀਕਾ - "ਯਥਾਰਤ ਗੀਤਾ”।

ਹਾਲਾਂਕਿ ਸਾਰੀ ਦੁਨੀਆਂ ਵਿਚ ਗੀਤਾ ਦਾ ਬੜਾ ਆਦਰ-ਮਾਣ ਹੈ, ਫੇਰ ਵੀ ਗੀਤਾ ਕਿਸੇ ਮਜ਼ਹਬ ਯਾ ਕੌਮ ਦਾ ਗ੍ਰੰਥ ਨਹੀਂ ਬਣਿਆ, ਕਿਉਂਕਿ ਕੌਮਾਂ ਕਿਸੇ ਨਾ ਕਿਸੇ ਰੀਤ-ਰਿਵਾਨ ਨਾਲ ਜਕੜੀਆਂ ਹਨ। ਭਾਰਤ ਵਿਚ ਪ੍ਰਗਟ ਹੋਈ ਗੀਤਾ ਵਿਸ਼ਵ ਸਾਹਿਤ ਦੀ ਧਰੋਹਰ ਹੈ, ਏਸ ਲਈ ਇਸਨੂੰ ਰਾਸ਼ਟ੍ਰੀ ਸ਼ਾਸਤ੍ਰ ਦਾ ਮਾਣ ਦੇਕੇ ਊਚ-ਨੀਚ, ਭੇਦ ਭਾਵ ਅਤੇ ਕਲਹ ਪਰੰਪਰਾ ਤੋਂ ਪੀੜਿਤ ਵਿਸ਼ਵ ਦੀ ਸੰਪੂਰਨ ਜਨਤਾ ਨੂੰ ਸ਼ਾਂਤੀ ਦੇਣ ਦੀ ਕੋਸ਼ਿਸ਼ ਜ਼ਰੂਰੀ ਹੈ।

|| ਓਮ ।।

5।15੩000130]1 5॥10।1। 00੧ ੧੧੧6॥੩15॥0॥% 01੧੩.੦।।

ਧਰਮ ਸਿਧਾਂਤ ਇਕ 1. _ ਸਾਰੇ ਪ੍ਰਭੂ ਦੇ ਪੁੱਤਰ ਸਸੇਗੰਵਗੇ ਜੀਕਗੇਰੇ ਗੀਕਮ੍ਰ: ਜਜਰਜ: __। ਸਜ: ਬਬਗਜੀਜਿੜ੍ਰੇਧਗਿ ਜਰ੍ਹਜਿਕਫਰਜਿ ਯਬੰਹਿ ।।੧੧//6

ਸਾਰੇ ਮਨੁੱਖ ਈਸ਼ਵਰ ਦੀ ਸੰਤਾਨ ਮੇਰੇ ਹੀ ਅੰਸ਼ ਹਨ।

2. _ ਮਨੁੱਖੀ ਤਨ ਦੀ ਸਾਰਥਿਕਤਾ ਕਿੰ ਧੂਜਜ਼ਲਹ: ਧ੍ਰਹਧ ਮਕਜ ਵਯਥੰਧਕਜਘ ਘਜਿਕਧਸਜੂਥੋ ਲੇਕਸਿਸ ਜ਼ਦਧ ਮਯਕਧ ਸਸ੍‌ ।। ੧/33 ਸੁਖ ਰਹਿਤ ਪਲ ਵਿੱਚ ਨਸਟ ਹੋਣ ਵਾਲਾ ਪਰ ਦੁਰਲਭ ਮਨੁੱਖ ਦਾ ਸ਼ਰੀਰ ਹਾਸਿਲ

ਕਰਕੇ ਮੇਰਾ ਭਜਨ ਕਰ। ਅਰਥਾਤ ਕਿ ਭਜਨ ਕਰਨ ਦਾ ਅਧਿਕਾਰ ਉਹਨਾਂ ਸਾਰੇ ਮਨੁੱਖਾਂ ਨੂੰ ਹੈ ਜੋ ਸ਼ਰੀਰ ਧਾਰੀ ਹਨ।

5. _ ਮਨੁੱਖ ਦੀਆਂ ਕੇਵਲ ਦੇ ਜਾਤਾਂ ਗੇ ਪ੍ਰਰਜਗੇਂ ਲੇਕ5ਜਿਸਿਜ੍‌ ਕੋਕ ਰਗਯਰਕ ਦ੍ਥ ਫੋਕੀ ਕਿਵਜਵਗ: ਗਜ ਗਗਜ੍ਰਕ ਧਪੇਂ ਸੇ ਖ੍ਗੂ _।। ੧5/% ਮਨੁੱਖ ਦੀਆਂ ਕੇਵਲ ਦੋ ਜਾਤਾਂ ਹਨ। ਦੇਵਤਾ ਅਤੇ ਰਾਕਸ਼ਸ: ਜਿਸ ਦੇ ਦਿਲ ਵਿੱਚ ਦੈਵੀ ਸੰਪਤੀ ਅਰਥਾਤ ਗੁਣ ਰੂਪੀ ਦੌਲਤ ਕੰਮ ਕਰਦੀ ਹੈ ਉਹ ਦੇਵਤਾ ਅਤੇ ਜਿਸ ਵਿੱਚ ਰਾਕਸ਼ਸ ਸੰਪਤੀ ਅਰਥਾਤ ਔਗੁਣ ਰੂਪੀ ਦੌਲਤ ਕੰਮ ਕਰਦੀ ਹੈ ਉਹ ਰਾਕਸ਼ਸ ਹੈ। ਤੀਜੀ ਕੋਈ ਵੀ ਜਾਤ ਦੁਨੀਆਂ ਵਿੱਚ ਨਹੀਂ ਹੈ।

&. ਹਰ ਕਾਮਨਾ ਈਸ਼ਵਰ ਪੂਰੀ ਕਰਦਾ ਹੈ ਕੋਕਿਵ ਸੰ ਕੈਸਧ: ਧ੍ਰਜਧਧ ਧਗੇਕਿਲੂਧ ਕਰਗੰਜਿ ਗ਼ਪੰਧਾਜੇ ਗੇ ਧ੍ਰਹਧਸਕਗਵ ਚ੍ਰਕੇਜ਼ਜੀਕਸ$ਜਦਿੈ ਕਿਠਗਦਿਕੈਕਿ ਕੇਕੇਐਗਜ੍‌ ।। ੧/੨੦ ਮੇਰਾ ਭਜਨ ਕਰਕੇ ਲੋਕੀਂ ਸਵਰਗ ਤੱਕ ਦੀ ਕਾਮਨਾ ਕਰਦੇ ਹਨ। ਅਰਥਾਤ ਦੁਨੀਆਂ ਦੇ ਐਸ਼ੋ ਅਰਾਮ ਧਨ ਦੌਲਤ ਦੀ ਕਾਮਨਾ ਕਰਦੇ ਹਨ। ਮੈਂ ਉਹਨਾਂ ਨੂੰ ਇਹ ਸਭ ਕੁੱਝ ਦਿੰਦਾ ਵੀ ਹਾਂ ਅਰਥਾਤ ਸਭ ਕੁੱਝ ਇੱਕ ਪ੍ਰਮਾਤਮਾ ਤੋਂ ਮਿਲਦਾ ਹੈ।

5. _ ਪ੍ਰਮਾਤਮਾ ਦੀ ਸ਼ਰਣ ਵਿੱਚ ਪਾਪਾਂ ਦਾ ਨਾਸ਼ ਧਿ ਬੇਕਚਿ ਧਧੇਧ: ਚਕੋਂਧਧ: ਧਧਯੂਜਸ: ਚਧੰ _ਭਜਧਜਕੇਜੈਕ ਕੁਗਿਜੇ ਜੰਜਕਿਠਧਜਿ _।। ੪/3% ਸਾਰਿਆਂ ਪਾਪੀਆਂ ਨਾਲੋਂ ਵੀ ਜਿਆਦਾ ਪਾਪ ਕਰਨ ਵਾਲਾ ਮਹਾਂਪਾਪੀ ਵੀ ਗਿਆਨ ਰੂਪੀ ਬੇੜੀ ਨਾਲ ਭਵਸਾਗਰ ਤੋਂ ਨਿਰਸੰਦੇਹ ਪਾਰ ਹੋ ਜਾਵੇਗਾ।

5।15੩000130]1 5॥10।1। 00੫੧ ੧੧੧6॥੩15॥0॥% 01੧੩.੦।।

ਓ. __ਗਿਆਨ ਅਏਗਕਭਰਜਜਿਕਧਕਕ ਜਵਬਭਜਪੰਕ$ਜਿਸ੍‌ ਦ੍ਰਚਭਗਜਸਿਜਿ ਗ਼ੇਕਜਸਭਰਜੰ ਧਕਗੇਠਜਧ ।। ੧੩/੧੧ ਆਤਮਾ ਦੀ ਪ੍ਰਧਾਨਤਾ ਵਿੱਚ ਵਿਚਰਨਾ ਅਤੇ ਤੱਤ ਦੇ ਅਰਥ ਰੂਪ ਪ੍ਰਮਾਤਮਾ ਅਰਥਾਤ ਮੇਰਾ ਪ੍ਰਤੱਖ ਦਰਸ਼ਨ ਹੀ ਗਿਆਨ ਹੈ। ਇਸ ਤੋਂ ਇਲਾਵਾ ਜੋ ਕੁੱਝ ਵੀ ਹੈ ਉਹ ਸਭ ਅਗਿਆਨ ਹੈ। ਅਰਥਾਤ ਈਸ਼ਵਰ ਦੀ ਪ੍ਰਮੁੱਖ ਜਾਣਕਾਰੀ ਹੀ ਗਿਆਨ ਹੈ।

7. _ ਭਜਨ ਦਾ ਅਧਿਕਾਰ ਸਭ ਨੂੰ ਯਧਿ ਬੇਕਜੂਫਰਜਯਗੇ ਮਯਹੇ ਸਸਜਦਧਮਕ੍੍‌ ਕਗਬ੍ਰਕੋਕ ਸਜਜਠਧ: ਚਨਧਟਧਕਜਿਗੇ ਵਿ ਚ: ।। ਘਿਯੇ ਮਕਰਿ ਬਸਕਿਸ ਗ$ਧਦਜਜਿੰਜੇਂ ਜਿਗਜ਼ਰਿ ਰਗੈਜੇਧ ਜਜਿਗਜੀਫਿ ਸੇ ਮਜ: ਯਗ$ਧਰਿ ।। ੧/3੦-3੧ ਘੋਰ ਪਾਪੀ ਵੀ ਮੇਰਾ ਭਜਨ ਕਰਕੇ ਛੇਤੀ ਹੀ ਮਹਾਤਮਾ ਬਣ ਜਾਂਦਾ ਹੈ। ਅਤੇ ਸਦਾ ਰਹਿਣ ਵਾਲੀ ਪਰਮ ਸ਼ਾਂਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸ ਲਈ ਮਹਾਤਮਾ ਉਹ ਹੈ ਜੋ ਇੱਕ ਪ੍ਰਮਾਤਮਾ ਦੇ ਪ੍ਰਤਿ ਸਮਰਪਿਤ ਹੈ ਇਸ ਲਈ ਭਜਨ ਦਾ ਅਧਿਕਾਰ ਪਾਪੀ ਅਤੇ ਮਹਾਤਮਾ ਦੋਵਾਂ ਨੂੰ ਹੈ।

8. _ ਪ੍ਰਮਾਤਮਾ ਦੇ ਮਾਰਗ ਵਿੱਚ ਬੀਜ ਦਾ ਨਾਸ਼ ਨਹੀਂ ਜੇਛਮਿਯਸਜ੬ਗੇ5ਿਜ ਜਧਧਗ ਕਿਵੇ ₹ਰਨਧਸਦਧਵਧ ਬਸੰਦਧ ਗਧਹੇ ਸਲੁਗੇ ਮਯਜ੍‌ ।। ੨/੪੦ ਇਸ ਆਤਮ ਦਰਸਨ ਦੀ ਕ੍ਰਿਆ ਦਾ ਥੋੜ੍ਹਾ ਜਿਹਾ ਚਿੰਤਨ ਵੀ ਜਨਮ ਮਰਨ ਦੇ ਘੋਰ ਡਰ ਤੋਂ ਛੁਟਕਾਰਾ ਦੇਣ ਵਾਲਾ ਹੁੰਦਾ ਹੈ ਕਿਉਂਕਿ ਪ੍ਰਮਾਤਮਾ ਦੇ ਮਾਰਗ ਵਿੱਚ ਆਰੰਭ ਦਾ ਨਾਸ਼ ਨਹੀਂ ਹੁੰਦਾ। ਮੋਕਸ਼ ਹੋਇਆ ਨਹੀਂ ਪਰ ਮੋਕਸ਼ ਦਾ ਸਾਧਨ ਪੂਰੀ ਤਰ੍ਹਾਂ ਹੋ ਜਾਂਦਾ ਹੈ।

੪. _ ਈਸ਼ਵਰ ਦਾ ਨਿਵਾਸ

ਵੁੰਖਕ: ਜਧੰਮ੍ਰਜਜਂ ਫੁਵੇਪੇ5ਯੂੰਜ ਰਿਲਜਿ _।

ਧਦਕਦਗਜਿ ਸਧਧ ।। ੧੪/ ੩੧ ਈਸ਼ਵਰ ਸਾਰੇ ਭੌਤਿਕ ਪ੍ਰਾਣੀਆਂ ਦੇ ਦਿਲ ਵਿੱਚ ਰਹਿੰਦਾ ਹੈ। ਸੰਪੂਰਣ ਭਾਵ ਨਾਲ ਉਸ ਇੱਕ ਪ੍ਰਮਾਤਮਾ ਦੀ ਸ਼ਰਨ ਵਿੱਚ ਜਾਉ ਜਿਸ ਦੀ ਕ੍ਰਿਪਾ ਨਾਲ ਪਰਮ ਸ਼ਾਂਤੀ ਤੇ ਪਰਮ ਧਾਮ ਪ੍ਰਾਪਤ ਹੁੰਦਾ ਹੈ। ਸੇਕ _ਵਕਗੰ _ਗਠਜ _ਜਧੰਮਕੇਜ _'ਕਜ | ਜਕਦਕਕਵ ਵਗਜਿੰਜੇਂ ਗਜ ਯਟਧਜਿ ਵਖਜਸ੍‌ ।। ੧੪,੧੧੨

ਸੰਪੂਰਣ ਭਾਵ ਨਾਲ ਉਸ ਇਕ ਪਰਮਾਤਮਾ ਦੀ ਸ਼ਰਣ ਵਿਚ ਜਾਓ ਜਿਸਦੀ ਕਿਰਪਾ ਨਾਲ ਤੂੰ ਪਰਮ ਸ਼ਾਂਤੀ, ਸ਼ਾਸ਼ਵਤ ਪਰਮ ਧਾਮ ਨੂੰ ਪ੍ਰਾਪਤ ਹੋਵੇਗਾ।

5।15੩000130]1 5॥10।1। 00੫੧ ੧ਗ੧0॥੩15॥0॥% 01੧੩.੦।।

70. ਯੱਗ

ਯਥਗੀਜਿਕਧਭਸਗਿ ਜ਼ਗਯਸਿ ਬਬਕੇ

ਰਗਜਜੰਧਸਗੇਗਗੇ ਯੂਫ਼ਰਿ ਗਜਕੀਧਿਰੇ ।। ੪/ ੨੪

ਸੰਪੂਰਣ ਇੰਦਰੀਆਂ ਦੇ ਕ੍ਰਿਆਤਮਕ ਅਦਾਨ ਪ੍ਰਦਾਨ ਨੂੰ ਅਤੇ ਮਨ ਦੀਆਂ ਚੇਸਟਾਵਾਂ ਨੂੰ ਗਿਆਨ ਤੋਂ ਪ੍ਰਕਾਸ਼ਿਤ ਹੋਈ ਸੰਜਮ ਰੂਪੀ ਯੋਗ ਅਗਨੀ ਵਿੱਚ ਹਵਨ ਕਰਦੇ ਹਨ।

ਭਧਜੇ ਯੂੂਛਰਿ ਜਗ ਯਗੇ5ਯਜੰ ਜਦਬਕੋ _। ਜਹਹਧਜਗਜੀ ਲਕਬ ਯਹਹਧਸਧਵਧਹ॥: ।। ੪/ ੨੧

ਬਹੁਤ ਸਾਰੇ ਯੋਗੀ ਸੁਆਸ ਦਾ ਪ੍ਰਸੁਆਸ ਵਿਚ ਹਵਨ ਕਰਦੇ ਹਨ ਅਤੇ ਬਹੁਤ ਸਾਰੇ ਪ੍ਰਸੁਆਸ ਦਾ ਸੁਆਸ ਵਿਚ। ਇਸਤੋਂ ਉੱਚੀ ਅਵਸਥਾ ਹੋਣ ਤੇ ਕੁਝ ਯੋਗੀ ਸੁਆਸ- ਪ੍ਰਸੁਆਸ ਦੀ ਗਤੀ ਰੋਕਕੇ ਪ੍ਰਾਣਾਯਾਮ ਪਰਾਇਣ ਹੋ ਜਾਂਦੇ ਹਨ। ਇਸ ਪ੍ਰਕਾਰ ਯੋਗ ਸਾਧਨਾ ਦੀ ਵਿਧੀ-ਵਿਸ਼ੇਸ਼ ਦਾ ਨਾਮ ਯੱਗ ਹੈ। ਉਸ ਯੱਗ ਨੂੰ ਕਾਰਜ ਰੂਪ ਦੇਣਾ ਕਰਮ ਹੈ।

17. ਯੱਗ ਕਰਨ ਦਾ ਅਧਿਕਾਰ ਧਚਗਿਈਸ੍ਜਖੂਗੀ ਧਦਿੰਜ ਜਲੁ ਜਜਜਜਸ੍‌ _। ਯੁਧ ਗੇਰਗੇ5ਵ੨ਧਧਭਵਧ ਕ੍ਰਗ਼ੇਠਜਧ: ਰ੍ਰਲਜਜਸ ।। ੪/ 39 ਯੱਗ ਨਾਂ ਕਰਨ ਵਾਲਿਆਂ ਨੂੰ ਦੁਬਾਰਾ ਮਨੁੱਖ ਸ਼ਰੀਰ ਵੀ ਨਹੀਂ ਮਿਲਦਾ ਅਰਥਾਤ ਯੱਗ ਕਰਨ ਦਾ ਅਧਿਕਾਰ ਉਹਨਾਂ ਸਾਰਿਆਂ ਨੂੰ ਹੈ ਜਿਨ੍ਹਾਂ ਨੂੰ ਇਹ ਮਨੁਖੀ ਸਰੀਰ ਮਿਲਿਆ ਹੈ।

12. ਈਸ਼ਵਰ ਵੇਖਿਆ ਜਾ ਸਕਦਾ ਹੈ ਮਕਕਧ ਵਬਜਾਧਧ ਵਕਧ ਯਲੁਸੇਕਕਿਬੇਯੂੰਜ ਗਜ ਕੰ ਜਦਬੇਜ ਜਥੇਲੰ _ਬ _ਧਕੌਜਧ _।। ੧੧/੧੪ ਅਦੁੱਤੀ ਭਗਤੀ ਰਾਹੀਂ ਮੈਂ ਦੇਖਣ ਜਾਨਣ ਅਤੇ ਪ੍ਰਵੇਸ਼ ਕਰਨ ਲਈ ਵੀ ਉਪਲਬਧ ਹਾਂ। ਰਗਵਥਧੰਕਗਵਧਹਿ ਲਥਿਕੇਜ- ਸਵਬਧੰਕਣ੍ੂਕਰਿ ਜੈਕ ਯਦਧ: ਰਗਵਬਧੰਕਠਜੇਜਸਦਧ: ਘੁਹੇਗਿ ਘ੍ਰਕਾਧੇਜ ਕੇਕ ਬੋਧ ਲਵਿੰਬਜ੍‌ ।। ੨/੨% ਇਸ ਅਵਿਨਾਸ਼ੀ ਆਤਮਾ ਨੂੰ ਕੋਈ ਵਿਰਲਾ ਹੀ ਅਸਚਰਜ ਦੀ ਤਰਹਾਂ ਵੇਖਦਾ ਹੈ ਅਰਥਾਤ ਇਹ ਪ੍ਰਤੱਖ ਦਰਸ਼ਨ ਹੈ।

73. ਆਤਮਾ ਹੀ ਸੱਚ ਹੈ। ਸਨਾਤਨ ਹੈ। ਯਅਵਚਵਗੇਠਧਸਗੁਫਗੇਠਧਸਕਗੇਵਗੇ55ਗੇਠਧ ਦ੍ਕ ਜਿਠਧ: ਯਥੰਗਜ: ₹੯ਗਗੂਕਬਗੇ5ਧ ਜਜਰਜ: _।। ੨//੨੪

5।15੩000130]1 5॥10।1। 00੫੧ ੧ਗ੧0॥੩15॥0॥% 01੧੩.੮੦।।

ਇਹ ਆਤਮਾ ਸਰਵ ਵਿਆਪਕ ਅਚਲ ਸਥਿਰ ਰਹਿਣ ਵਾਲੀ ਅਤੇ ਸਨਾਤਨ ਹੈ। ਆਤਮਾ ਹੀ ਸੱਚ ਹੈ ਅਤੇ ਇਸ ਸੱਚ ਨੂੰ ਦੁਨੀਆਂ ਦੇ ਸਾਰੇ ਮਹਾਂਪੁਰਸ਼ਾਂ ਨੇ ਵਾਰ ਵਾਰ ਕਿਹਾ ਹੈ।

14. ਬ੍ਰਹਮਾ ਅਤੇ ਉਸ ਤੋਂ ਉਪਜੀ ਸ੍ਰਿਸ਼ਟੀ ਨਸ਼ਵਰ ਹੈ ਰਗਜਲਮੁੁਕਜਲ਼ੀਕਗ: ਧ੍ਰਜਗਕਜਿੱਗੇਠਯੂੰਜ ਸਸ੍ਹਪੇਕਧ ਰੂਹ ਕੈਜਜੇਧ ਧੂਜਕਿਸ ਕਿਵੇ ।। £/9% ਬ੍ਰਹਮਾ ਅਤੇ ਉਹਨਾਂ ਦੁਆਰਾ ਬਣੀ ਸ੍ਰਿਸ਼ਟੀ ਦੇਵਤਾ ਅਤੇ ਦਾਨਵ ਦੁਖਾਂ ਦੀ ਖਾਣ ਅਤੇ ਪਲ ਵਿੱਚ ਨਸ਼ਟ ਹੋਣ ਵਾਲੇ ਨਸ਼ਵਰ ਹਨ।

15. ਦੇਵ ਪੂਜਾ ਰਗਸੇਕਰੇਵਰੇਫੁੰਜਗਜ: ਜਧਵਾਜੇ5ਦਧਕੋਕਗ: ਜੌ ਜ਼ ਜਿਧਸਸਕ₹੯ਗਧ ਜਰ੍ਹਕਧ ਜਿਧਗ: ਵਕਧ ।। 6/੨੦ ਕਾਮਨਾਵਾਂ ਨਾਲ ਜਿਨ੍ਹਾਂ ਦੀ ਬੁੱਧੀ ਪਰੇਸ਼ਾਨ ਹੈ ਇਹੋ ਜਿਹੇ ਮੂਰਖ ਹੀ ਪ੍ਰਮਾਤਮਾ ਤੋਂ ਇਲਾਵਾ ਹੋਰ ਦੇਵਤਿਆਂ ਦੀ ਪੂਜਾ ਕਰਦੇ ਹਨ। ਦਰਅਸਲ ਦੇਵਤਿਆਂ ਨੂੰ ਪੂਜਣ ਵਾਲਾ ਪੂਜਾ ਮੇਰੀ ਹੀ ਕਰਦਾ ਹੈ ਪਰ ਇਹ ਪੂਜਣ ਅਵਿਧੀ ਪੂਰਵਕ ਹੈ ਇਸ ਲਈ ਪੂਜਣ ਨਸ਼ਟ ਹੋ ਜਾਂਦਾ ਹੈ।

ਸ਼ਾਸਤਰ ਵਿਧੀ ਦਾ ਤਿਆਗ

ਅਰਜੁਨ! ਸ਼ਾਸਤਰ ਵਿਧੀ ਦਾ ਤਿਆਗ ਕਰਕੇ ਭਜਨ ਕਰਨ ਵਾਲਾ ਸਾਤਵਿਕ ਸ਼ਰਧਾ ਵਾਲਾ ਦੇਵਤਿਆਂ ਨੂੰ, ਰਾਜਸੀ ਪੁਰਸ਼ ਯਕਸ਼ ਤੇ ਰਾਕਸ਼ਸਾਂ ਨੂੰ ਅਤੇ ਤਾਮਸੀ ਪੁਰਸ਼ ਭੂਤ ਪ੍ਰੇਤਾਂ ਨੂੰ ਪੂਜਦੇ ਹਨ। ਉਹ ਸਰੀਰ ਰੂਪ ਵਿੱਚ ਸਥਿਤ ਭੂਤ ਸਮਾਜ ਅਤੇ ਅੰਤਰਯਾਮੀ ਰੂਪ ਵਿੱਚ ਸਥਿਤ ਮੈਨੂੰ ਪ੍ਰਮਾਤਮਾ ਨੂੰ ਦੁਖੀ ਕਰਨ ਵਾਲੇ ਹਨ ਤੂੰ ਉਹਨਾਂ

ਨੂੰ ਰਾਕਸ਼ਸ ਸਮਝ ਅਰਥਾਤ ਦੇਵਤਿਆਂ ਦੀ ਪੂਜਾ ਕਰਨ ਵਾਲੇ ਦੀ ਰਾਕਸ਼ਸ ਪ੍ਰਫ੍ਰਿਤੀ ਦੇ ਅੰਤਰਗਤ ਹਨ।

ਧੇਠਧਧਧਕੋਕਗ ਮਜਗ ਧਯਾਜੇ ਅਛ਼ਧਰਿਰੈਗ :

ਰੇ5ਧਿ ਸਸੇਕ ਕਜੈਜਜੋਧ ਧਯਧਰਿਬਿਧ੍ਰਕੰਲਸ _।। ੧/੨੩

ਦੇਵਤਿਆਂ ਨੂੰ ਪੂਜਣ ਵਾਲਾ ਮੇਰੀ ਹੀ ਪੂਜਾ ਕਰਦਾ ਹੈ ਪਰ ਇਹ ਪੂਜਨ ਅਵਿਧੀ ਪੂਰਬਕ ਹੈ, ਇਸ ਲਈ ਪੂਜਨ ਕਰਨ ਵਾਲਾ ਨਸ਼ਟ ਹੋ ਜਾਂਦਾ ਹੈ।

ਕ੬ਧਿਦਜ: _ਫਕੀਕਕਦੀ _ਪ੍ਜਗ਼ਸਸਬੇਜਜ: _

ਸੰ ਬੇਗਦਜ: ਵਵੀਕਵਖੇ ਗਦਿਰੇਫਧਜਰਕਜਿਵਬਧਜ੍‌ ।। ੧6/%

ਸਾਤਵਿਕ ਸ਼ਰਧਾ ਵਾਲੇ ਦੇਵਤਿਆਂ ਨੂੰ ਪੂਜਦੇ ਹਨ ਪਰ ਐਸੇ ਪੂਜਣੇ ਵਾਲਿਆਂ ਨੂੰ ਵੀ ਤੂੰ ਰਾਕਸ਼ਸ ਹੀ ਜਾਣ।

5।15੩000130]1 5॥10।1। 00੫੧ ੧੧੧6॥੩15॥0॥% 01੧੩.੦।।

16. ਨੀਚ ਯਵਗਕਕਕਿਫਿਜੇ ਬੇਕੰ ਜਧਾਰੇ ਧੇ ਜਗੇ ਜਜ: ਕ੍ਅਫਕਗਕਜੰਧੂਜਗ: ਕਗਸਕਗਥਗਦਿਰੋਗ : _।। ੧੪/੫ ਜੋ ਯੱਗ ਦੀ ਅਸਲ ਨਿਰਧਾਰਤ ਵਿਧੀ ਛੱਡ ਕੇ ਕਲਪਿਤ ਵਿਧੀਆਂ ਨਾਲ ਯੱਗ ਕਰਦੇ ਹਨ ਉਹ ਹੀ ਭਿਆਨਕ ਕਰਮੀ, ਪਾਪੀ ਅਤੇ ਮਨੁੱਖਾਂ ਵਿੱਚ ਨੀਚ ਹਨ। ਹੋਰ ਕੋਈ ਵੀ ਨੀਚ ਨਹੀਂ ਹੈ।

77. ਨਿਰਧਾਰਤ ਵਿਧੀ ਕੀ ਹੈ ਰਜੈਸਿਧੇਕਗ&ਕੰ ਜਠ ਠਗਲੁਕਸਸਜੂਕਸਕਜ੍‌ ਧ: ਜ਼ਗਰਿ ਧਯਾਕੇਫ ਗਰਿ ਧਕਸੀ ਗਰਿਸ੍‌ ।। £/9੧੩ ਓਮ, ਜੋ ਅਕਸ਼ੈ ਪੂਰਨ ਬ੍ਰਹਮ ਪ੍ਰਮਾਤਮਾ ਦਾ ਨਾਮ ਹੈ ਉਸਦਾ ਜਪ ਅਤੇ ਮੈਨੂੰ ਇੱਕ ਪ੍ਰਮਾਤਮਾ ਨੂੰ ਸਿਮਰਨਾ ਅਤੇ ਕਿਸੇ ਤੱਤਵਦਰਸ਼ੀ ਮਹਾਂਪੁਰਸ਼ ਦੇ ਮਾਰਗ ਦਰਸ਼ਨ ਵਿੱਚ ਧਿਆਨ ਹੀ ਨਿਰਧਾਰਤ ਵਿਧੀ ਹੈ।

18. ਸ਼ਾਸਤਰ ਝੁਰਿ ਗ੍ੂੁਛਧਜਸ ੬ਗ₹ਕਸਿਕਸੂਜ਼ ਸਧਜਬ _। ਹ੍ਰਕ੍ਰ੍ਹਕ੍ਏਗ ਫ੍ਰੜ੍ਰਿਸਦਧਕ੍ਰਾਜਕ੍ਰਧ$ਬ ਵਜ ।। ੧੧// ੨੦ ਇਸ ਤਰ੍ਹਾਂ ਬਹੁਤ ਹੀ ਗੁਪਤ ਸ਼ਾਸਤਰ ਜੋ ਮੇਰੇ ਦੁਆਰਾ ਕਿਹਾ ਗਿਆ। ਸਪਸ਼ਟ ਹੈ ਕਿ ਉਹ ਸ਼ਾਸਤਰ ਗੀਤਾ ਹੀ ਹੈ। ਰਦਸਦਟਗਕਕੇ ਜਸਗੇ ਰੇ ਕਗਧਕਿਗਧੰਠਧਕਕਿੰਪਗੀ ਭਜ ਵਗਕਕਰਿਬਗੇਜ ਕਸ _ਗਜ੍ਰੰਸਿਲਫੰਜਿ ।। ੧੧/੨੪ ਕਰਤੱਵ ਅਤੇ ਅਕਰਤੱਵ ਦੇ ਨਿਰਧਾਰਣ ਵਿੱਚ ਸ਼ਾਸਤਰ ਹੀ ਪ੍ਰਮਾਣ ਹੈ ਇਸ ਵਾਸਤੇ ਗੀਤਾ ਵਿੱਚ ਨਿਰਧਾਰਤ ਕੀਤੀ ਵਿਧੀ ਦਾ ਪਾਲਣ ਕਰੋ।

19. ਧਰਮ ਚਕ ਬਸਦਿਧਕਿਕਚਧ ਸਸੇਭ ਪਕਗੇ ਜ਼ਜ ੧੪/੧੪ ਧਾਰਮਿਕ ਉਥਲ ਪੁਥਲ ਨੂੰ ਛੱਡ ਕੇ ਇੱਕ ਮਾਤਰ ਮੇਰੀ ਸ਼ਰਣ ਹੋ ਅਰਥਾਤ ਇੱਕ ਪ੍ਰਮਾਤਮਾ ਦੇ ਪ੍ਰਤਿ ਪੂਰਣ ਸਮਰਪਣ ਦੀ ਧਰਮ ਦਾ ਮੂਲ ਹੈ ਅਤੇ ਉਸ ਪ੍ਰਭੂ ਨੂੰ ਪ੍ਰਾਪਤ ਕਰਨ ਦੀ ਨਿਰਧਾਰਤ ਵਿਧੀ ਦਾ ਆਚਰਣ ਹੀ ਧਰਮਾਚਰਣ ਹੈ। (ਅਧਿਆਇ ਸਲੋਕ ੪੦) ਅਤੇ ਜੋ ਉਸਨੂੰ ਕਰਦਾ ਹੈ ਉਹ ਅਤਿਅੰਤ ਪਾਪੀ ਵੀ ਛੇਤੀ ਹੀ ਧਰਮਾਤਮਾ ਹੋ ਜਾਂਦਾ ਹੈ। (ਅਧਿਆਇ ਸਲੋਕ ੩੦)

20. ਧਰਮ ਪ੍ਰਾਪਤ ਕਿੱਥੇਂ ਕਰੀਏ

ਜਲਹਹਗੇ ਵਿ ਯਰਿਲਲੁਸਸ਼ੁਜਵਧਠਧਧਵਧ __। ਵਗਖਜਵਧ ਬਸੰਕਧ ਜੂਕਵਗੇਕਗਦਿਨਿਦਧ ।। ੧੪// ੨੪

5।15੩000130]1 5॥10।1। 00੫੧ ੧੧੧6॥੩15॥0॥% 01੧੩.੦।।

ਉਸ ਅਵਿਨਾਸ਼ੀ ਬ੍ਰਹਮ ਦਾ ਅੰਮ੍ਰਿਤ ਦਾ ਸ਼ਾਸ਼ਵਤ ਧਰਮ ਅਤੇ ਅਖੰਡ ਇੱਕਰਸ ਆਨੰਦ ਦਾ ਮੈਂ ਹੀ ਅਧਾਰ ਹਾਂ ਅਰਥਾਤ ਪ੍ਰਮਾਤਮਾ ਸਥਿਤ ਸਤਿਗੁਰੂ ਹੀ ਇਹਨਾਂ ਸਭ ਦਾ ਅਧਾਰ ਹੈ।

ਨੇਣ : ਵਿਸ਼ਵ ਦੇ ਸਾਰੇ ਧਰਮਾਂ ਦੀ ਸਤਿਧਾਰਾ ਗੀਤਾ ਦਾ ਹੀ ਪ੍ਰਸਾਰ ਹੈ।

5।15੩000130]1 5॥10।1। 00੧ ੧੧੧6॥੩15॥0॥% 01੧੩.੦।।

ਪਾਵਨ ਸੰਤਾਂ ਦੇ ਅਗੱਮੀ ਸਨੇਹੇ, ਪ੍ਰਾਚੀਨ ਕਾਲ ਤੋਂ ਹੁਣ ਤੱਕ, ਕ੍ਰਮਵਾਰ ਦਰਜ ਸੁਵਾਮੀ ਸ਼੍ਰੀ ਅੜਗੜਾਨੰਦਜੀ ਨੇ ਗੰਗਾ ਦਸਹਿਰੇ (1993) ਦੇ ਸ਼ੁੱਭ ਦਿਵਸ ਤੇ, ਸ਼੍ਰੀ ਪਰਮਹੰਸ ਆਸ਼ਰਮ ਜਗਤਆਨੰਦ, ਪਿੰਡ ਅਤੇ ਡਾਕ ਖਾਨਾ ਬਰੇਨੀ, ਕੱਛਵੀ, ਜ਼ਿਲ੍ਹਾ ਮਿਰਜ਼ਾਪੁਰ (ਯੁ.ਪੀ.)

ਵਿਖੇ ਆਪਣੇ ਗ੍ਰਹਿ ਦੇ ਦਰ ਤੇ ਇਕ ਬੋਰਡ ਇਹ ਬੋਰਡ ਲਗਾਇਆ ਹੈ ਜਿਸ ਉੱਤੇ ਇਹ ਵਾਣੀ ਦਰਜ ਕਰਾਈ।

ਸ੍ਰਿਸ਼ਟੀ ਦਾ ਆਦਿ ਸ਼ਾਸਤਰ

ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ ਇਸ ਅਵਿਨਾਸ਼ੀ ਯੋਗ ਨੂੰ ਮੈਂ ਪਹਿਲਾਂ ਸੂਰਜ ਨੂੰ ਕਿਹਾ ਸੂਰਜ ਨੇ ਸਵੰਮ ਭੂ ਮਨੂੰ ਨੂੰ ਕਿਹਾ ਜਿਸਦੇ ਅਨੁਸਾਰ ਇੱਕ ਪ੍ਰਮਾਤਮਾ ਹੀ ਸੱਚ ਹੈ ਪਰਮ ਤੱਤਵ ਹੈ ਕਣ ਕਣ ਵਿੱਚ ਵਿਰਾਜਮਾਨ ਹੈ। ਯੋਗ ਸਾਧਨਾ ਦੁਆਰਾ ਉਸ ਪ੍ਰਮਾਤਮਾ ਦੇ ਦਰਸ਼ਨ, ਸਪਰਸ਼ ਅਤੇ ਉਸ ਵਿੱਚ ਪ੍ਰਵੇਸ਼ ਕਰਨਾ ਅਸਾਨ ਹੈ। ਭਗਵਾਨ ਦਾ ਦਿੱਤਾ ਗਿਆ ਇਹ ਆਦਿ ਗਿਆਨ ਉਪਦੇਸ਼ ਵੈਦਿਕ ਰਿਸ਼ੀਆਂ ਦੇ ਰੂਪ ਵਿੱਚ ਵਗਦਾ ਰਿਹਾ ਹੈ।

$ ਸ਼੍ਰੀ ਵੇਦਿਕ ਸੰਤ (ਪ੍ਰਾਚੀਨ ਕਾਲ- ਨਾਰਾਇਣ ਸੁਕਤ) ਕਣ-ਕਣ "ਚ ਵੱਸ ਰਿਹਾ ਪਰਮਾਤਮਾ ਹੀ ਸੱਚਾਈ ਹੈ। ਨਿਰਬਾਣ ਪ੍ਰਾਪਤ ਕਰਣ ਦਾ ਇਕ ਮਾਤਰ ਤਰੀਕਾ ਉਸ ਨੂੰ ਸਮਝਣਾ ਹੈ।

% ਭਗਵਾਨ ਸ਼੍ਰੀ ਰਾਮ (ਤ੍ਰੇਤਾ-ਲੱਖਾਂ ਸਾਲ ਪਹਿਲਾਂ -ਰਾਮਾਯਣ) ਪਰਮਾਤਮਾ ਦੀ ਪੂਜਾ ਬਿਨਾ, ਅਸੀਸ ਦੀ ਇੱਛਾ ਰੱਖਣ ਵਾਲਾ ਅਗਿਆਨੀ ਹੈ।

% ਯੋਗੇਸ਼ਵਰ ਸ਼ਰੀ ਕਿਸ਼ਨ (5200 ਸਾਲ ਪਹਿਲਾਂ -ਗੀਤਾ) ਕੇਵਲ ਪਰਮਾਤਮਾ ਹੀ ਸੱਚਾਈ ਹੈ। ਅਗੱਮ ਦੀ ਪ੍ਰਾਪਤੀ ਕੇਵਲ ਸਿਮਰਣ ਦੁਆਰਾ ਮੁਮਕਿਨ ਹੈ। ਕੇਵਲ ਮੂਰਖਾਂ ਵਲੋਂ ਦੇਵਤਿਆਂ ਦੀ ਪੂਜਾ ਹੁੰਦੀ ਹੈ

$ ਸੰਤ ਮੂਸਾ (3000 ਸਾਲ ਪਹਿਲਾਂ - ਯਹੂਦੀ) ਤੁਸੀਂ ਰੱਬ ਤੋਂ ਵਿਸ਼ਵਾਸ ਉਠਾ ਲਿਆ, ਮੂਰਤੀਆਂ ਬਣਾਈਆਂ - ਉਹ ਨਾ-ਖੁਸ਼ ਹੈ। ਉਸ ਦੀ ਪ੍ਰਾਰਥਨਾ ਆਰੰਭ ਕਰੋ।

%$ ਸੰਤ ਜ਼ੇਰਾਸਟਰ (2700 ਸਾਲ ਪਹਿਲਾਂ - ਜ਼ੋਰਾਸਟ੍ਰਿਨ ਧਰਮ) ਤੁਹਾਡੇ ਦਿੱਲ ਨੂੰ ਸੰਕੋਚਣ ਵਾਲੀ ਭੈੜੇ ਵਿਕਾਰਾਂ ਨੂੰ, ਜੋ ਸਾਰੇ ਦੁਖਾਂ ਦੇ ਮੂਲ ਕਾਰਣ ਹਨ, ਨਸਟ ਕਰਣ ਲਈ ਆਹੁਰਮਜ਼ਦਾ (ਈਸ਼ਵਰ) ਦਾ ਸਿਮਰਣ ਕਰੋ।

% ਮਹਾਵੀਰ ਸੁਵਾਮੀ (2500 ਸਾਲ ਪਹਿਲਾਂ - ਜੈਨ ਵਾਣੀ) ਆਤਮਾ ਸੱਚਾਈ ਹੈ। ਸ਼ਖਤ ਤਪੱਸਿਆ ਦੀ ਪਾਲਨਾ ਨਾਲ ਇਸ ਨੂੰ ਇਸ ਹੀ ਜਨਮ ਵਿੱਚ ਜਾਣਿਆ ਜਾ ਸਕਦਾ ਹੈ।

5।15੩000130]1 5॥10।1। 00੫੧ ੧੧੧6॥੩15॥0॥% 01੧੩.੦।।

% ਗੋਤਮ ਬੁੱਧ (2500 ਸਾਲ ਪਹਿਲਾਂ -ਮਹਾਪਰੀਨਿਰਬਾਣ ਸੁੱਤ)

ਮੈਂ ਉਹ ਉੱਚ ਅਖੀਰਲੀ ਅਵਸਥਾ ਪ੍ਰਾਪਤ ਕਰ ਲਈ ਹੈ ਜੋ ਪੂਰਬ ਸੰਤਾਂ ਨੇ ਪਾ ਲਈ ਸੀ। ਇਹ ਨਿਰਬਾਣ ਹੈ।

ਮਸੀਹ ਈਸਾ (2000 ਸਾਲ ਪਹਿਲਾਂ - ਈਸਾਈ ਧਰਮ) ਅਗੱਮ ਦੀ ਪ੍ਰਾਪਤੀ ਕੇਵਲ ਪ੍ਰਾਰਥਨਾ ਦੁਆਰਾ ਹੈ। ਮੇਰੇ ਕੋਲ ਆਉ। ਤਾਂ ਹੀ ਤੁਸੀਂ ਰੱਬ ਦੇ ਪੁੱਤਰ ਅਖਵਾਉਗੇ।

% ਵਜ਼ਰਤ ਮੁਹੰਮਦ ਸਾਹਬ (1400 ਸਾਲ ਪਹਿਲਾਂ - ਇਸਲਾਮ) 'ਲਾ ਇਲਾਹ- ਇੱਲਲਾਹ ਮੁਹੰਮਦੁੱਰ-ਰਸੂਲੱਲਾਹ' ਉਸ ਸਰਬ ਵਿਆਪੀ ਰੱਬ ਤੋਂ ਇਲਾਵਾ ਹੋਰ ਕੋਈ ਵੀ ਪੂਜਣ ਯੋਗ ਨਹੀਂ ਹੈ। ਮੁਹੰਮਦ ਅੱਲਾਹ ਦੇ ਸੰਦੇਸ਼ਵਾਹਕ ਹਨ।

ਆਦੀ ਸ਼ੰਕਰਾਚਾਰਯਾ (1200 ਸਾਲ ਪਹਿਲਾਂ) ਜਗਤ ਮਿਥਿਆ ਹੈ। ਕਰਤੇ ਦਾ ਨਾਮ ਹੀ ਸੱਚੀ ਹੋਂਦ ਹੈ।

ਸੰਤ ਕਬੀਰ (600 ਸਾਲ ਪਹਿਲਾਂ) ਰਾਮ ਦਾ ਨਾਮ ਹੀ ਸੱਭ ਕੁੱਝ ਹੈ, ਹੋਰ ਸਭ ਵਿਅਰਥ ਹੈ। ਆਦਿ, ਮੱਧ ਅਤੇ ਅੰਤ ਹੋਰ ਕੁੱਝ ਨਹੀਂ ਪਰ ਰਾਮ ਦੀ ਧੁੱਨ ਹੈ। ਰਾਮ ਦੀ ਧੁੱਨ ਲਗਾਉ, ਕੇਵਲ ਉਹ ਹੀ ਵਿਸਮਾਦੀ ੨੩੩. ਹੈ।

% ਗੁਰੂ ਨਾਨਕ (500 ਸਾਲ ਪਹਿਲਾਂ) "ਇਕ ਓਅੰਕਾਰ ਸਤਿਗੁਰ ਪ੍ਰਸਾਦਿ" ਕੇਵਲ ਇਕ ਓਅੰਕਾਰ (ਪਰਮਾਤਮਾ) ਹੀ ਸਤਿ ਹੈ ਅਤੇ ਉਹ ਗੁਰੂ ਦੀ ਕਿਰਪਾ ਦੁਆਰਾ ਪਾਇਆ ਜਾਂਦਾ ਹੈ।

$ _ਸੁਵਾਮੀ ਦਕਾਨੰਦ ਸਰਸਵਤੀ (200 ਸਾਲ ਪਹਿਲਾਂ) ਕੇਵਲ ਉਸ ਸਦੀਵੀ, ਅਮਰ ਪਰਮਾਤਮਾ ਦੀ ਪੂਜਾ ਕਰੋ। ਇਸ ਪਰਮ-ਸ਼ਕਤੀ ਦਾ ਮੁੱਖ ਨਾਮ ਓਮ ਹੈ।

% _ਸੂਵਾਮੀ ਸ਼੍ਰੀ ਪਰਮਾਨੰਦਜੀ (1912-1969 ਈ.)

ਜਦੋਂ ਉਹ ਪਰਮ-ਸ਼ਕਤੀ ਮਿਹਰ ਕਰਦਾ ਹੈ, ਦੁਸ਼ਮਨ ਦੋਸਤ ਅਤੇ ਅਭਾਗ ਸੁਭਾਗ ਵਿੱਚ ਤਬਦੀਲ ਹੋ ਜਾਂਦੇ ਹਨ। ਪਰਮਾਤਮਾ ਸਰਬ ਵਿਆਪਕ ਹੈ।

5।15੩000130]1 5॥10।1। 00੧ ੧ਗ੧0॥੩15॥0॥% 01੧੩.੦।।

ਵਿਸ਼ਾ ਪੰਨਾ ਨੰਬਰ

ਭੂਮਿਕਾ -<<<<<<===== === ਦਿ ਦਦਦ ਜ:੨ਵ 1. ਪਹਿਲਾ ਅਧਿਆਇ -------------===੮੮੮੮=====੮੮੮====੮੮੮੮੮੮=੨ 1-19 2. ਦੂਜਾ ਅਧਿਅਇ -----------==--੮੮੮੮====੮੮੮੮=====੮੮੮੮====੮੮੮੮ 20 - 51 3. _ ਤੀਜਾ ਅਧਿਆਇ -----------==--੮੮੮੮====੮੮੮੮੮====੮੮੮੮====੮੮੮੮ 52-72 4. ਚੌਥਾ ਅਧਿਆਇ ----------------੮੮੮====੮੮੮੮੮===੮੮੮੮੮===੮੮੮੮ 73- 98 5. ਪੰਜਵਾਂ ਅਧਿਆਇ -------------੮੮੮====੨੮੮੮੮===੮੮੮੮੨===੮੮- 99-110 6. _ ਛੇਵਾਂ ਅਧਿਆਇ ---------------੮੮੮੮==੨੮੮੮੮===੨੮੮੮੮੮੮--੮ 111-128 7. ਸੱਤਵਾਂ ਅਧਿਆਇ ------------=--੮੮੮=====੮੮੮੮===੮੮੮੮੮੮=-੮ 129-140 8. _ ਅੱਠਵਾ ਅਧਿਆਇ---------------੮੮੮===-੨੮੮੮੮===੨੮੮੮੮੮੮੨-- 141-155 9. _ ਨੌਵਾਂ ਅਧਿਆਇ ---------------੮੮੮੮==੨੮੮੮੮===੨੮੮੮੮੮੮੨- 156-171 10. ਦਸਵਾਂ ਅਧਿਆਇ -------------===-੮੮੮੮੮==੨੮੮੮੮੮==੮੮੮੮੮੮ 172-186 11. ਗਿਆਰਵਾਂ ਅਧਿਆਇ ---------------੮੮੮੮==੮੮੮੮੮੨==੮੮੮੮੮੮- 187 -205 12. ਬਾਰ੍ਹਵਾਂ ਅਧਿਆਇ -----------------੮੮੮੮===੨੮੮੮੮===੮੮੮੮੮੮ 206 - 213 19. ਤੇਰ੍ਹਵਾਂ ਅਧਿਆਇ --------------==-੮੮੮੮੮==੨੮੮੮੮੮==੮੮੮੮੮੮੮ 214 -224 14. ਚੌਦੂਵਾਂ ਅਧਿਆਇ --------------==-੮੮੮੮੮==੨੮੮੮੮===੮੮੮੮੮੮ 225 - 233 15. ਪੰਦਰ੍ਹਵਾਂ ਅਧਿਆਇ--------------=--੮੮੮੮===੨੮੮੮੮===੮੮੮੮੮੮ 234 - 243 16. ਸੋਲ੍ਹਵਾਂ ਅਧਿਆਇ -----------------੮੮੮੮੮==੨੮੮੮੮੮==੮੮੮੮੮੮੮ 244 - 252 17. ਸਤਾਰੂਵਾਂ ਅਧਿਆਇ --------------੮੮੮੮===-੮੮੮੮੮===੮੮੮੮੮੮- 253 - 263 18. ਅਠਾਰ੍ਹਵਾਂ ਅਧਿਆਇ ---------------੮੮੮===-੮੮੮੮੮===੮੮੮੮੮੮੮ 264 - 290 19. ਸੰਖੇਪ --<---------੮੮==============੮੮੮=====੮੮੮੮===੮੮੮੮ 291 - 310

(ਨੇਣ : ਇਟਾਲਿਕ (ਤਿਰਛੇ) ਅੱਖਰਾਂ ਵਿਚ ਛਪੇ ਅੰਸ਼ ਆਡੀਓ ਕੈਸਟ ਵਿਚ ਨਹੀਂ ਹਨ।)

5।15੩000130]1 5॥10।1। 00੧ ੧੧੧6॥੩15॥0॥% 01੧੩.੦।।

ਪ੍ਰਸਤਾਵਨਾ

ਦਰਅਸਲ ਗੀਤਾ ਉਤੇ ਟੀਕਾ ਲਿਖਣ ਦੀ ਹੁਣ ਕੋਈ ਲੋੜ ਮਹਿਸੂਸ ਨਹੀਂ ਹੁੰਦੀ, ਕਿਉਕਿ ਇਸ ਉਤੇ ਸੈਂਕੜੇ ਟੀਕਾਵਾਂ ਲਿਖੀਆਂ ਜਾ ਚੁਕੀਆਂ ਹਨ, ਜਿਨ੍ਹਾਂ ਵਿਚ ਅੱਧੀਆਂ ਤਾਂ ਸਿਰਫ਼ ਸੰਸਕ੍ਰਿਤ ਵਿਚ ਹੀ ਹਨ। ਗੀਤਾ ਨੂੰ ਲੈਕੇ ਅਨੇਕ ਮੱਤ ਹਨ, ਜਦਕਿ ਸਭ ਦੀ ਬੁਨਿਆਦ ਇਕ ਮਾਤਰ ਗੀਤਾ ਹੈ। ਯੋਗੇਸ਼ਵਰ ਸ਼੍ਰੀ ਕ੍ਰਿਸ਼ਣ ਨੇ ਤਾਂ ਕੋਈ ਇਕ ਗੱਲ ਹੀ ਕਹੀ ਹੋਵੇਗੀ, ਫੇਰ ਇਹ ਮੱਤਭੇਦ ਕਿਉ` ? ਦਰਅਸਲ ਕਹਿਣ ਵਾਲਾ ਇੱਕੋ ਗੱਲ ਕਹਿੰਦਾ ਹੈ; ਪਰ ਸੁਣਨ ਵਾਲੇ ਜੇ ਦਸ ਬੈਠੇ ਹੋਣ ਤਾਂ ਦਸ ਪ੍ਰਕਾਰ ਦੇ ਭਾਵ ਗ੍ਰਹਿਣ ਕਰਦੇ ਹਨ। ਵਿਅਕਤੀ ਦੀ ਬੁੱਧੀ ਉਤੇ ਤਾਮਸੀ, ਰਾਜਸੀ ਅਥਵਾ ਸਾਤਵਿਕ ਗੁਣਾਂ ਦਾ ਜਿੰਨਾ ਪ੍ਰਭਾਵ ਹੈ, ਉਸੀ ਪੱਧਰ ਨਾਲ ਉਹ ਉਸ ਵਾਰਤਾ ਨੂੰ ਪਕੜ ਪਾਉ` ਦਾ ਹੈ। ਇਸ ਤੋਂ ਅੱਗੇ ਉਹ ਸਮਝ ਨਹੀਂ ਸਕਦਾ। ਇਸ ਲਈ ਮਤਭੇਦ ਸੁਭਾਵਿਕ ਹੈ।

ਭਿੰਨ-ਭਿੰਨ ਮਤਵਾਦਾਂ ਨਾਲ, ਅਤੇ ਕਦੇ-ਕਦੇ ਇੱਕੋ ਸਿਧਾਂਤ ਨੂੰ ਵੱਖ-ਵੱਖ ਸਮੇਂ ਅਤੇ ਭਾਸ਼ਾਵਾਂ ਵਿਚ ਵਿਅਕਤ ਕਰਨ ਨਾਲ ਸਾਧਾਰਣ ਮਨੁੱਖ ਸ਼ੰਕਾ ਵਿਚ ਪੈ ਜਾਂਦਾ ਹੈ। ਬਹੁਤ ਸਾਰੀਆਂ ਟੀਕਾਵਾਂ ਵਿਚ ਉਹੀ ਸਤਿ-ਧਾਰਾ ਵੀ ਪ੍ਰਵਾਹਿਤ ਹੈ; ਪਰ ਸ਼ੁਧ ਅਰਥ ਵਾਲੀ ਪੁਸਤਕ ਹਜ਼ਾਰਾਂ ਟੀਕਾਵਾਂ ਦੇ ਵਿਚ ਰੱਖ ਦਿਤੀ ਜਾਏ, ਤਾਂ ਉਹਨਾਂ ਵਿਚੋਂ ਇਹ ਪਛਾਣਨਾ ਕਠਿਨ ਹੋ ਜਾਂਦਾ ਹੈ ਕਿ ਯਥਾਰਥ ਕਿਹੜੀ ਹੈ? ਵਰਤਮਾਨ ਸਮੇਂ ਵਿਚ ਗੀਤਾ ਦੀਆਂ ਬਹੁਤ ਸਾਰੀਆਂ ਟੀਕਾਵਾਂ ਹੋ ਗਈਆਂ ਹਨ, ਸਾਰੀਆਂ ਆਪਣੀ ਸਤਿਅਤਾ ਦਾ ਉੱਚਾਰ ਕਰਦੀਆਂ ਹਨ; ਪਰ ਗੀਤਾ ਦੇ ਸ਼ੁੱਧ ਅਰਥ ਤੋਂ ਉਹ ਬਹੁਤ ਦੂਰ ਹਨ। ਬੇਸ਼ਕ ਕੁਝ ਮਹਾਪੁਰਸ਼ਾਂ ਨੇ ਸਤਿ ਦਾ ਸਪਰਸ਼ ਵੀ ਕੀਤਾ; ਪਰ ਕੁਝ ਇਕ ਕਾਰਣਾਂ ਕਰਕੇ ਉਹ ਉਸਨੂੰ ਸਮਾਜ ਦੇ ਸਾਮ੍ਹਣੇ ਪ੍ਰਸਤੁਤ ਨਾ ਕਰ ਸਕੇ।

ਸ਼੍ਰੀ ਕ੍ਰਿਸ਼ਣ ਦੇ ਭਾਵ ਨੂੰ ਮਨ ਵਿਚ ਗ੍ਰਹਿਣ ਨਾ ਕਰ ਸਕਣ ਦਾ ਮੂਲ ਕਾਰਨ ਇਹ ਹੈ ਕਿ ਉਹ ਇਕ ਯੋਗੀ ਸਨ। ਸ਼੍ਰੀ ਕ੍ਰਿਸ਼ਣ ਜਿਸ ਪੱਧਰ ਦੀ ਗੱਲ ਕਰਦੇ ਹਨ, ਕ੍ਰਮਵਾਰ ਚਲਕੇ ਉਸੇ ਪੱਧਰ ਉਤੇ ਖੜੇ ਹੋਣ ਵਾਲਾ ਕੋਈ ਮਹਾਪੁਰਸ਼ ਹੀ ਇਕ ਇਕ ਅੱਖਰ ਕਰਕੇ ਦਸ ਸਕੇਗਾ ਕਿ ਸ਼੍ਰੀ ਕ੍ਰਿਸ਼ਣ ਨੇ ਜਿਸ ਸਮੇਂ ਗੀਤਾ ਦਾ ਉਪਦੇਸ਼ ਦਿਤਾ ਸੀ, ਉਸ ਸਮੇਂ ਉਹਨਾਂ ਦੇ ਮਨ ਦੇ ਭਾਵ ਕੀ ਸਨ ? ਮਨ ਦੇ ਸਾਰੇ ਭਾਵ ਕਹਿਣ ਵਿਚ ਨਹੀਂ ਆਉਂਦੇ ਹਾਂ, ਕੁਝ ਤਾਂ ਕਹਿਣ ਵਿਚ ਜਾਂਦੇ ਹਨ ਪਰ

5।15੩000130]1 5॥10।1। 00੫੧ ੧ਗ੧0॥੩15॥0॥% 01੧੩.੦।।

(ਖ)

ਕੁਝ ਹਾਵਭਾਵ ਨਾਲ ਵਿਅਕਤ ਹੁੰਦੇ ਹਨ, ਅਤੇ ਬਹੁਤ ਸਾਰੇ ਜ੍ਰਿਆਤਮਕ ਹਨ ਜਿਨ੍ਹਾਂ ਨੂੰ ਉਸੇ ਰਾਹ ਦਾ ਕੋਈ ਰਾਹਗੀਰ ਚਲਕੇ ਹੀ ਜਾਣ ਸਕਦਾ ਹੈ। ਜਿਸ ਪੱਧਰ ਉਤੇ ਸ਼੍ਰੀ ਕ੍ਰਿਸ਼ਣ ਸਨ, ਜੂਮਵਾਰ ਚਲਕੇ ਉਸੇ ਅਵਸਥਾਨੂੰ ਪ੍ਰਾਪਤ ਹੋਇਆ ਮਹਾਪੁਰਸ਼ ਹੀ ਜਾਣਦਾ ਹੈ ਕਿ ਗੀਤਾ ਕੀ ਕਹਿੰਦੀ ਹੈ ? ਉਹ ਗੀਤਾ ਦੀਆਂ ਪੰਗਤੀਆਂ ਹੀ ਨਹੀਂ ਦੁਹਰਾਉਦਾ ਬਲਕਿ ਉਨ੍ਹਾਂ ਦੇ ਭਾਵ ਨੂੰ ਵੀ ਦਰਸ਼ਾ ਦੇਂਦਾ ਹੈ। ਕਿਉਕਿ ਜੋਦ੍ਰਿਸ਼ ਸ਼੍ਰੀ ਕ੍ਰਿਸ਼ਣ ਦੇ ਸਾਮ੍ਹਣੇ ਸੀ, ਉਹੋ ਉਸ ਵਰਤਮਾਨ ਮਹਾਪੁਰਸ਼ ਦੇ ਸਾਮ੍ਹਣੇ ਵੀ ਹੈ ਇਸਲਈ ਉਹ ਦੇਖਦਾ ਹੈ, ਦਿਖਾ ਦੇਂਦਾ ਹੈ, ਤੁਹਾਡੇ ਅੰਦਰ ਜਾਗ੍ਰਤ ਵੀ ਕਰ ਦੇਂਦਾ ਹੈ, ਉਸ ਰਾਹਉਤੇ ਚਲਾ ਵੀ ਦੇਂਦਾ ਹੈ।

'ਪੂਜਯ ਸ਼੍ਰੀ ਪਰਮਹੰਸਜੀ ਮਹਾਰਾਜ" ਵੀ ਉਸੇ ਪੱਧਰ ਦੇ ਮਹਾਪੁਰਸ਼ ਸਨ। ਉਹਨਾਂ ਦੇ ਬਚਨਾਂ ਅਤੇ ਅੰਤਰਪ੍ਰੇਰਣਾ ਤੋਂ ਗੀਤਾ ਦਾ ਜੋ ਅਰਥ ਮਿਲਿਆ, ਉਸੇ ਦਾ ਸੰਗ੍ਰਹਿ “ਯਥਾਰਥ ਗੀਤਾ” ਹੈ। ਇਸ ਵਿਚ ਮੇਰਾ ਆਪਣਾ ਕੁਝ ਵੀ ਨਹੀਂ। ਇਹ 'ਕ੍ਰਿਆਤਮਕ” ਹੈ। ਸਾਧਨ ਅਪਨਾਉਣ ਵਾਲੇ ਹਰ ਪੁਰਸ਼ ਨੂੰ ਇਸੇ ਘੇਰੇ ਵਿਚੋਂ ਗੁਜ਼ਰਨਾ ਹੋਵੇਗਾ। ਜਦ ਤਕ ਉਹ ਇਸਤੋਂ ਅਲਗ ਹੈ, ਤਦ ਤਕ ਸਪਸ਼ਟ ਹੈ ਕਿ ਉਹ ਸਾਧਨ ਨਹੀਂ ਕਰਦਾ,ਕਿਸੇ ਨਾ ਕਿਸੇ ਪ੍ਰਕਾਰ ਦੀ ਲਕੀਰ ਦਾ ਫਕੀਰ ਜ਼ਰੂਰ ਹੁੰਦਾ ਹੈ। ਇਸ ਲਈ ਕਿਸੇ ਮਹਾਪੁਰਸ਼ ਦੀ ਸ਼ਰਣ ਲਉ। ਸ਼੍ਰਿਕ੍ਰਿਸ਼ਣ ਨੇ ਕਿਸੇ ਹੋਰ ਸੱਚ ਨੂੰ ਨਹੀਂ ਦਸਿਆ _'ਤਬੈਸਿਕੰਡ੍ਹਯ ਗੀਰੇ” ਰਿਸ਼ੀਆਂ ਨੇ ਅਨੇਕਾਂ ਵਾਰ ਜਿਸਦਾ ਗਾਇਨ ਕੀਤਾ ਹੈ, ਉਹੋ ਕਹਿਣ ਜਾ ਰਿਹਾ ਹਾਂ, ਉਹਨਾਂ ਨੇ ਇਹ ਨਹੀਂ ਕਿਹਾ ਕਿ ਉਸ ਗਿਆਨ ਨੂੰ ਕੇਵਲ ਮੈਂ ਹੀ ਜਾਣਦਾ ਹਾਂ ਜਾਂ ਮੈਂ ਹੀ ਦਸਾਂਗਾ, ਬਲਕਿ ਕਿਹਾ _''ਕਿਸੇ 'ਤੱਤ ਦਰਸ਼ੀ" ਦੇ ਕੋਲ ਜਾਉ, ਨਿਸ਼ਕਪਟ ਭਾਵ ਨਾਲ ਸੇਵਾ ਕਰਕੇ ਉਸ ਗਿਆਨ ਨੂੰ ਪ੍ਰਾਪਤ ਕਰੋ।'' ਸ਼੍ਰੀ ਕ੍ਰਿਸ਼ਣ ਨੇ ਮਹਾਪੁਰਸ਼ਾਂ ਦੁਆਰਾ ਸੋਧੇ ਹੋਏ ਸੱਚ ਨੂੰ ਹੀ ਉਦਘਾਟਿਤ ਕੀਤਾ ਹੈ।

ਗੀਤਾ ਸੁਬੋਧ ਸੰਸਕ੍ਰਿਤ ਵਿਚ ਹੈ। ਜੇ ਸਿੱਧੇ-ਸਿੱਧੇ ਵੀ ਲਿਆ ਜਾਏ, ਤਾਂ ਗੀਤਾ ਦਾ ਜ਼ਿਆਦਾਤਰ ਹਿੱਸਾ ਤੁਸੀਂ ਆਪ ਹੀ ਸਮਝ ਲਉਗੇ। ਪਰ ਤੁਸੀਂ ਜਿਉ` ਦਾ ਤਿਉ` ਅਰਥ ਨਹੀਂ ਲੈਂਦੇ। ਉਦਾਹਰਣ ਲਈ, ਸ਼੍ਰੀ ਕ੍ਰਿਸ਼ਣ ਨੇ ਸਪੱਸ਼ਟ ਕੀਤਾ ਹੈ ਕਿ ''ਯੱਗ ਦੀ ਪ੍ਰਕ੍ਰਿਆ ਹੀ ਕਰਮ ਹੈ; ਫੇਰ ਵੀ ਤੁਸੀਂ ਕਹਿੰਦੇ ਹੋ ਕਿ ਖੇਤੀ ਕਰਨਾ ਕਰਮ ਹੈ। ਯੱਗ ਨੂੰ ਸਪੱਸ਼ਟ ਕਰਦੇ ਹੋਏ ਉਹਨਾਂ ਨੇ ਦਸਿਆ ਕਿ ਯੱਗ ਵਿਚ ਬਹੁਤ ਸਾਰੇ ਯੋਗੀਜਨ ਪ੍ਰਾਣ ਦਾ ਅਪਾਨ (ਸਰੀਰ ਤੋਂ ਨਿਕਲੀ ਦੂਸ਼ਿਤ ਹਵਾ) ਵਿਚ ਹਵਨ ਕਰਦੇ ਹਨ, ਬਹੁਤ ਸਾਰੇ ਯੋਗੀ ਪ੍ਰਾਣ-ਅਪਾਨ ਦੋਨਾਂ ਨੂੰ ਰੋਕੇ ਪ੍ਰਾਣਾਯਾਮ ਪਰਾਇਣ ਹੋ ਜਾਂਦੇ ਹਨ। ਬਹੁਤ ਸਾਰੇ ਯੋਗੀ ਇੰਦਰੀਆਂ ਦੀਆਂ ਸੰਪੂਰਣ ਪ੍ਰਵਿਰਤੀਆਂ ਨੂੰ ਸੰਜਮ ਅਗਨੀ ਵਿਚ ਹਵਨ ਕਰਦੇ ਹਨ। ਇਸ ਪ੍ਰਕਾਰ ਸੁਆਸ-ਪ੍ਰਸੁਆਸ ਦਾ ਚਿੰਤਨ ਯੱਗ ਹੈ। ਮਨ ਸਹਿਤ ਇੰਦ੍ਰੀਆਂ ਦਾ ਸੰਜਮ ਯੱਗ ਹੈ। ਸ਼ਾਸਤ੍ਰਕਾਰ ਨੇ ਆਪ ਯੱਗ ਦਸਿਆ, ਫੇਰ ਵੀ ਤੁਸੀਂ ਕਹਿੰਦੇ ਹੋ ਕਿ ਵਿਸ਼ਣੂ ਦੇ ਨਿਮਿਤ ਸ਼ਾਹਾ ਬੋਲਣਾ, ਅਗਨੀ ਵਿਚ ਜੌ-ਤਿਲ-ਘਿਉ ਦਾ ਹਵਨ ਕਰਨਾ ਯੱਗ ਹੈ। ਉਸ ਯੋਗੇਸ਼ਵਰ ਨੇ ਐਸਾ ਇਕ ਸ਼ਬਦ ਵੀ ਨਹੀਂ ਕਿਹਾ।

ਕੀ ਕਾਰਨ ਹੈ ਕਿ ਤੁਸੀਂ ਸਮਝ ਨਹੀਂ ਪਾਉਂਦੇ ? ਗੱਲ ਦੀ ਤਹਿ ਤੱਕ ਪਹੁੰਚ ਕੇ ਵੀ ਕਿਉ ਲਫ਼ਜਾਂ ਦੀ ਬਨਾਵਟ ਹੀ ਪੱਲੇ ਪੈਂਦੀ ਹੈ? ਤੁਸੀਂ ਯਥਾਰਥ ਜਾਣਕਾਰੀ ਤੋਂ ਖ਼ਾਲੀ ਕਿਉ` ਰਹਿ ਜਾਂਦੇ ਹੋ? ਦਰਅਸਲ ਜਦੋਂ ਮਨੁੱਖ ਜਨਮ ਲੈਕੇ ਕ੍ਰਮਵਾਰ ਢੰਗ ਨਾਲ ਵੱਡਾ ਹੁੰਦਾ ਹੈ, ਤਾਂ ਪਿਤਰੀ ਸੰਪੱਤੀ (ਘਰ, ਦੁਕਾਨ, ਜ਼ਮੀਨ-ਜਾਇਦਾਦ, ਪਦ-ਪ੍ਰਤਿਸ਼ਠਾ , ਗਊ, ਮੱਝ, ਯੰਤ੍ਰ-ਉਪਰਕਣ ਆਦਿ) ਉਸਨੂੰ ਵਿਰਾਸਤ ਵਿਚ ਮਿਲਦੇ ਹਨ। ਠੀਕ ਇਸੇ ਪ੍ਰਕਾਰ ਉਸਨੂੰ ਕੁਝ ਰੂੜ੍ਹੀਆਂ, ਰਿਵਾਜਾਂ, ਪੂਜਾ- ਵਿਧੀਆਂ ਵੀ ਵਿਰਾਸਤ ਵਿਚ ਮਿਲ ਜਾਂਦੀਆਂ ਹਨ। ਤੇਤੀ ਕਰੋੜ ਦੇਵੀ-ਦੇਵਤਾ ਤਾਂ ਭਾਰਤ ਵਿਚ ਬਹੁਤ ਪਹਿਲਾਂ ਤੋਂ ਗਿਣੇ ਗਏ ਸਨ, ਵਿਸ਼ਵ ਵਿਚ ਉਹਨਾਂ ਦੇ ਅਨਗਿਣਤ ਰੂਪ ਹਨ। ਬਾਲਕ

5।15੩000130]1 5॥10।1। 00੧ ੧ਗ੧0॥੩15॥0॥% 01੧੩.੦।।

(ਗ)

ਜਿਉ -ਜਿਉ` ਵੱਡਾ ਹੁੰਦਾ ਹੈ, ਆਪਣੇ ਮਾਤਾ-ਪਿਤਾ, ਭਰਾ-ਭੈਣ, ਪਾਸ-ਪੜੋਸ ਵਿਚ ਇਹਨਾਂ ਦੀ ਪੂਜਾ ਵੇਖਦਾ ਹੈ। ਪਰਿਵਾਰ ਵਿਚ ਪ੍ਰਚਲਿਤ ਪੂਜਾ-ਵਿਧੀਆਂ ਦੀ ਅਮਿਟ ਛਾਪ ਉਸਦੇ ਦਿਮਾਗ ਉਤੇ ਪੈ ਜਾਂਦੀ ਹੈ। ਦੇਵੀ ਦੀ ਪੂਜਾ ਮਿਲੀ ਤਾਂ ਜੀਵਨ ਭਰ ਦੇਵੀ-ਦੇਵੀ ਰਟਦਾ ਹੈ, ਪਰਿਵਾਰ ਵਿਚ ਭੂਤ-ਪੂਜਾ ਮਿਲੀ ਤਾਂ ਭੂਤ-ਭੂਤ ਰਟਦਾ ਹੈ। ਕੋਈ ਸ਼ਿਵ ਤਾਂ ਕੋਈ ਕ੍ਰਿਸ਼ਣ, ਤਾਂ ਕੋਈ ਕੁਝ ਪਕੜੇ ਹੀ ਰਹਿੰਦਾ ਹੈ। ਉਸਨੂੰ ਉਹ ਛੱਡ ਨਹੀਂ ਸਕਦਾ।

ਐਸੇ ਭਟਕੇ ਪੁਰਸ਼ ਨੂੰ ਗੀਤਾ ਵਰਗਾ ਕਲਿਆਨਕਾਰੀ ਸ਼ਾਸਤ੍ਰ ਮਿਲ ਵੀ ਜਾਵੇ ਤਾਂ ਉਹ ਉਸਨੂੰ ਨਹੀਂ ਸਮਝ ਸਕਦਾ। _ਪਿਤਰੀ ਸੰਪੱਤੀ ਨੂੰ ਸ਼ਾਇਦ ਉਹ ਛੱਡ ਵੀ ਸਕਦਾ ਹੈ, ਪਰ ਇਹਨਾਂ ਅੰਧਵਿਸ਼ਵਾਸਾਂ ਅਤੇ ਮਜ਼ਹਬੀ ਪੱਚੜਿਆਂ ਨੂੰ ਨਹੀਂ ਮਿਟਾ ਸਕਦਾ। ਪਿਤਰੀ ਸੰਪਤੀ ਨੂੰ ਛੋੜਕੇ ਤੁਸੀਂ ਹਜ਼ਾਰਾਂ ਮੀਲ ਦੂਰ ਜਾ ਸਕਦੇ ਹੋ, ਪਰ ਦਿਲ-ਦਿਮਾਗ ਵਿਚ ਅੰਕਿਤ ਇਹ ਅੰਧਵਿਸ਼ਵਾਸੀ ਵਿਚਾਰ ਉਥੇ ਵੀ ਤੁਹਾਡਾ ਪਿੱਛਾ ਨਹੀਂ ਛੱਡਦੇ। ਤੁਸੀਂ ਸਿਰ ਕਟਕੇ ਅਲਗ ਤਾਂ ਰੱਖ ਨਹੀਂ ਸਕਦੇ। ਇਸ ਲਈ ਤੁਸੀਂ ਯਥਾਰਥ ਸ਼ਾਸਤ੍ਰ ਨੂੰ ਵੀ ਉਹਨਾਂ ਅੰਧਵਿਸ਼ਵਾਸਾਂ, ਰੀਤ-ਰਿਵਾਜਾਂ, ਮਾਨਤਾਵਾਂ ਅਤੇ ਪੂਜਾ-ਵਿਧੀਆਂ ਦੇ ਅਨੁਰੂਪ ਢਾਲਕੇ ਦੇਖਣਾ ਚਾਹੁੰਦੇ ਹੋ। ਜੇ ਉਹਨਾਂ ਦੇ ਅਨੁਰੂਪ ਗੱਲ ਢਲਦੀ ਹੈ, ਵਾਰਤਾ ਦਾ ਕ੍ਰਮ ਬੈਠਦਾ ਹੈ, ਤਾਂ ਤੁਸੀਂ ਉਸਨੂੰ ਸਹੀ ਮੰਨਦੇ ਹੋ ਅਤੇ ਨਹੀਂ ਢਲਦੀ ਤਾਂ ਗ਼ਲਤ ਮੰਨਦੇ ਹੋ। ਇਸੇ ਲਈ ਤੁਸੀਂ ਗੀਤਾ ਦਾ ਰਹੱਸ ਨਹੀਂ ਦੇਖ ਪਾਉਂਦੇ। ਗੀਤਾ ਦਾ ਰਹੱਸ, ਰਹੱਸ ਹੀ ਬਣਕੇ ਰਹਿ ਜਾਂਦਾ ਹੈ। ਇਸਦੇ ਵਾਸਤਵਿਕ ਪਾਰਖੀ ਸੰਤ ਅਥਵਾ ਸਤਿਗੁਰੂ ਹਨ। ਉਹੀ ਦਸ ਸਕਦੇ ਹਨ ਕਿ ਗੀਤਾ ਕੀ ਕਹਿੰਦੀ ਹੈ? ਸਭ ਨਹੀਂ ਜਾਣ ਸਕਦੇ। ਸਭ ਲਈ ਸੁਲਭ ਉਪਾਅ ਇਹੋ ਹੈ ਕਿ ਇਸਨੂੰ ਕਿਸੇ ਮਹਾਪੁਰਸ਼ ਦੇ ਕੋਲ ਬੈਠਕੇ ਸਮਝਣਾ, ਜਿਸਦੇ ਲਈ ਹੀ ਸ਼੍ਰੀ ਕ੍ਰਿਸ਼ਣ ਨੇ ਜ਼ੋਰ ਦਿਤਾ ਹੈ।

ਗੀਤਾ ਕਿਸੇ ਵਿਸ਼ੇਸ਼ ਵਿਅਕਤੀ, ਜਾਤੀ, ਵਰਗ, ਪੰਥ, ਦੇਸ਼-ਕਾਲ ਜਾਂ ਕਿਸੇ ਰੂੜ੍ਹੀਗ੍ਰਸਤ ਸੰਪ੍ਰਦਾਇ ਦਾ ਗ੍ਰੰਥ ਨਹੀਂ ਹੈ, ਬਲਕਿ ਇਹ ਸਰਬਲੌਕਿਕ, ਸਰਬਕਾਲਿਕ ਧਰਮਗ੍ਰੰਥ ਹੈ। ਇਹ ਹਰ ਦੇਸ਼, ਹਰ ਜਾਤੀ ਅਤੇ ਹਰ ਪੱਧਰ ਦੇ ਵਿਚਾਰ ਵਾਲੇ ਪੁਰਸ਼, ਸਭ ਲਈ ਹੈ। ਕੇਵਲ ਦੂਜਿਆਂ ਤੋਂ ਸੁਣਕੇ ਜਾਂ ਕਿਸੇ ਤੋਂ ਪ੍ਰਭਾਵਿਤ ਹੋਕੇ ਮਨੁੱਖ ਨੂੰ ਐਸਾ ਫ਼ੈਸਲਾ ਨਹੀਂ ਕਰਨਾ ਚਾਹੀਦਾ, ਜਿਸਦਾ ਪ੍ਰਭਾਵ ਸਿੱਧਾ ਉਸਦੇ ਆਪਣੇ ਅਸਤਿੱਤਵ ਉਤੇ ਪੈਂਦਾ ਹੋਵੇ। ਮਨ ਵਿਚ ਵਸੀ ਹੋਈ ਭਾਵਨਾ ਤੋਂ ਮੁਕਤ ਹੋਕੇ ਸੱਚ ਦੀ ਖੋਜ ਕਰਨ ਵਾਲਿਆਂ ਲਈ ਇਹ ਰਿਸ਼ੀ-ਗ੍ਰੰਥ ਪ੍ਰਕਾਸ਼-ਸਤੰਭ ਹੈ। ਹਿੰਦੂਆਂ ਦਾ ਹੱਠ ਹੈ ਕਿ ਵੇਦ ਹੀ ਪ੍ਰਮਾਣ ਹਨ। ਵੇਦ ਦਾ ਅਰਥ ਹੈ ਗਿਆਨ, ਪਰਮਾਤਮਾ ਦੀ ਜਾਣਕਾਰੀ। ਪਰਮਾਤਮਾ ਨਾ ਸੰਸਕ੍ਰਿਤ ਵਿਚ ਹੈ ਨਾ ਸੰਹਿਤਾਵਾਂ ਵਿਚ। ਪੁਸਤਕ ਤਾਂ ਉਸਦਾ ਸੰਕੇਤ ਮਾਤਰ ਹੈ। ਉਹ ਦਰਅਸਲ ਹਿਰਦੇ ਵਿਚ ਜਾਗ੍ਰਤ ਹੁੰਦਾ ਹੈ।

ਵਿਸ਼ਵਾਮਿਤ੍ਰ ਚਿੰਤਨ ਕਰ ਰਹੇ ਸਨ। ਉਹਨਾਂ ਦੀ ਭਗਤੀ ਵੇਖਕੇ ਬ੍ਰਹਮਾ ਆਏ, ਬੋਲੇ, ਅੱਜ ਤੋਂ ਤੁਸੀਂ ਰਿਸ਼ੀ ਹੋ।'' ਵਿਸ਼ਵਾਮਿਤ੍ਰ ਨੂੰ ਸੰਤੋਸ਼ ਨਹੀਂ ਹੋਇਆ, ਚਿੰਤਨ ਵਿਚ ਲਗੇ ਰਹੇ। ਕੁਝ ਸਮੇਂ ਦੇ ਉਪਰਾਂਤ ਦੇਵਤਿਆਂ ਸਹਿਤ ਬ੍ਰਹਮਾ ਫੇਰ ਆਏ ਅਤੇ ਬੋਲੇ, ''ਅੱਜ ਤੋਂ ਤੁਸੀਂ ਰਾਜ ਰਿਸ਼ੀ ਹੋ।'' ਪਰ ਵਿਸ਼ਵਾਮਿਤ੍ਰ ਦਾ ਸਮਾਧਾਨ ਨਾ ਹੋਇਆ। ਉਹ ਨਿਰੰਤਰ ਚਿੰਤਨ ਵਿਚ ਲਗੇ ਰਹੇ। ਬ੍ਰਹਮਾ ਦੈਵੀ ਗੁਣਾਂ ਦੀ ਸੰਪੱਤੀ ਸਹਿਤ ਫੇਰ ਆਏ ਅਤੇ ਦਸਿਆ ਕਿ ਅੱਜ ਤੋਂ ਤੁਸੀਂ ਮਹਾਰਿਸ਼ੀ ਹੋਏ। ਵਿਸ਼ਵਾਮਿਤ੍ਰ ਨੇ ਕਿਹਾ ''ਨਹੀਂ ਮੈਨੂੰ ਜਿਤੇਂਦ੍ਰੀਅ (ਇੰਦ੍ਰੀਆਂ ਨੂੰ ਜਿੱਤਣ ਵਾਲਾ) ਬ੍ਰਹਮ ਰਿਸ਼ੀ ਕਹੋ।”” ਬ੍ਰਹਮਾ ਨੇ ਕਿਹਾ, ਅਜੇ ਤੁਸੀਂ ਜਿਤੇਂਦਰੀਅ ਨਹੀਂ ਹੋ।”” ਵਿਸ਼ਵਾਮਿਤ੍ਰ ਫੇਰ ਤਪੱਸਿਆ ਵਿਚ ਲਗ ਗਏ। ਉਹਨਾਂ ਦੇ ਮਸਤਕ ਵਿਚੋਂ ਤਪੱਸਿਆ ਦਾ ਤੇਜ਼ ਨਿਕਲਣ ਲਗਾ। ਤਾਂ ਦੇਵਤਿਆਂ ਨੇ ਬ੍ਰਹਮਾ ਅਗੇ ਬੇਨਤੀ ਕੀਤੀ। ਬ੍ਰਹਮਾ ਨੇ ਉਸੇ ਪ੍ਰਕਾਰ ਵਿਸ਼ਵਾਮਿਤ੍ਰ ਨੂੰ ਕਿਹਾ ਹੁਣ

5।15੩000130]1 5॥10।1। 00੧ ੧੧੧6॥੩15॥0॥% 01੧੩.੦।।

(ਘ)

ਤੁਸੀਂ ਬ੍ਰਹਮ ਰਿਸ਼ੀ ਹੋ।'" ਵਿਸ਼ਵਾਮਿਤ੍ਰ ਨੇ ਕਿਹਾ, “'ਜੇ ਮੈਂ ਬ੍ਰਹਮ ਰਿਸ਼ੀ ਹਾਂ, ਤਾਂ ਵੇਦ ਮੇਰਾ ਵਰਣ ਕਰਨ।”” ਵੇਦ ਵਿਸ਼ਵਾਮਿਤ੍ਰ ਦੇ ਹਿਰਦੇ ਵਿਚ ਉਤਰ ਆਏ। ਜਿਹੜਾ ਤੱਤ ਵਿਦਿਤ ਨਹੀਂ ਸੀ, ਵਿਦਿਤ ਹੋ ਗਿਆ। ਇਹੋ ਵੇਦ ਹੈ, ਪੋਥੀਆਂ ਨਹੀਂ। ਜਿਥੇ ਵਿਸ਼ਾਵਾਮਿਤ੍ਰ ਰਹਿੰਦੇ ਸਨ, ਉਥੇ ਵੇਦ ਰਹਿੰਦਾ ਸੀ।

ਇਹੋ ਸ਼੍ਰੀ ਕ੍ਰਿਸ਼ਣ ਵੀ ਕਹਿੰਦੇ ਹਨ ਕਿ, ''ਸੰਸਾਰ ਅਵਿਨਾਸ਼ੀ ਪਿਪਲ ਦਾ ਦਰਖਤ ਹੈ, ਉਤੇ ਪਰਮਾਤਮਾ ਜਿਸਦਾ ਮੂਲ ਹੈ ਅਤੇ ਜਿਸ ਦੀਆਂ ਰੇਠਾਂ ਪ੍ਰਕ੍ਰਿਤੀ ਤਕ ਸ਼ਾਖ਼ਾਵਾਂ ਹਨ। ਜੋ ਇਸ ਪ੍ਰਕ੍ਰਿਤੀ ਦਾ ਅੰਤ ਕਰਕੇ ਪਰਮਾਤਮਾ ਨੂੰ ਵਿਦਿਤ ਕਰ ਲੈਂਦਾ ਹੈ, ਉਹ ਵੇਦ ਸਮਾਨ ਹੈ। ਅਰਜੁਨ! ਮੈਂ ਵੀ ਵੇਦ ਸਮਾਨ ਹਾਂ। ' ਇਸ ਲਈ ਪ੍ਰਕਰਿਤੀ ਦੇ ਪ੍ਰਸਾਰ ਅਤੇ ਅੰਤ ਦੇ ਨਾਲ ਪਰਮਾਤਮਾ ਮਹਿਸੂਸ ਕਰਨ ਦਾ ਨਾਂ ਵੇਦ” ਹੈ। ਇਹ ਅਨੁਭੂਤੀ ਈਸ਼ਵਰ ਵਲੋਂ ਦਿਤੀ ਹੋਈ ਹੈ, ਇਸ ਲਈ ਵੇਦ ਨੂੰ ਅਪੁਰਸ਼ੀ (ਜੋ ਮਨੁੱਖੀ ਨਹੀਂ) ਕਿਹਾ ਜਾਂਦਾ ਹੈ। ਉਹ ਪਰਮਾਤਮਾ ਦੇ ਸੰਦੇਸ਼-ਪ੍ਰਸਾਰਕ (ਟ੍ਰਾਂਸਮੀਟਰ) ਹੋ ਜਾਂਦੇ ਹਨ। ਕੇਵਲ ਸ਼ਬਦ-ਗਿਆਨ ਦੇ ਆਧਾਰ ਤੇ ਉਹਨਾਂ ਦੇ ਬਚਨਾਂ ਵਿਚ ਛੁਪਿਆ ਯਥਾਰਥ ਪਰਖਿਆ ਨਹੀਂ ਜਾ ਸਕਦਾ। ਉਹਨਾਂ ਨੂੰ ਉਹੀ ਜਾਣ ਸਕਦਾ ਹੈ, ਜਿਸਨੇ ਕ੍ਰਿਆਤਮਕ ਰਾਹ ਉਤੇ ਚਲਕੇ ਇਸ ਅਪੁਰਸ਼ੀ (000-0080॥) ਸਥਿਤੀ ਨੂੰ ਪ੍ਰਾਪਤ ਕੀਤਾ ਹੋਵੇ, ਜਿਸਦਾ ਪੁਰਸ਼ (ਅਹੰ) ਪਰਮਾਤਮਾ ਵਿਚ ਵਿਲੀਨ ਹੋ ਚੁਕਿਆ ਹੋਵੇ।”'

ਵਾਸਤਵ ਵਿਚ ਵੇਦ ਅਪੁਰਸ਼ੀ ਹਨ; ਪਰ ਬੋਲਣ ਵਾਲੇ ਸੌ-ਡੇਡ ਸੌ ਮਹਾਪੁਰਸ਼ ਹੀ ਸਨ। ਉਹਨਾਂ ਦੀ ਹੀ ਬਾਣੀ ਦਾ ਸੰਗ੍ਰਹਿ 'ਵੇਦ' ਕਹਾਉ 'ਦਾ ਹੈ। ਪਰ ਜਦੋਂ ਸ਼ਾਸਤ੍ਰ ਲਿਖਤ ਰੂਪ ਵਿਚ ਜਾਂਦਾ ਹੈ, ਤਾਂ ਸਮਾਜਿਕ ਵਿਵਸਥਾ ਦੇ ਨਿਯਮ ਵੀ ਉਸਦੇ ਨਾਲ ਲਿਖ ਦਿਤੇ ਜਾਂਦੇ ਹਨ। ਮਹਾਪੁਰਸ਼ ਦੇ ਨਾਮ ਉਤੇ ਜਨਤਾ ਉਹਨਾਂ ਦਾ ਵੀ ਪਾਲਨ ਕਰਨ ਲਗਦੀ ਹੈ, ਜਦਕਿ ਧਰਮ ਨਾਲ ਉਹਨਾਂ ਦਾ ਦੂਰ ਦਾ ਵੀ ਸੰਬੰਧ ਨਹੀਂ ਹੁੰਦਾ। ਆਧੁਨਿਕ ਯੂਗ ਵਿਚ ਮੰਤ੍ਰੀਆਂ ਦੇ ਅੱਗੇ-ਪਿੰਛੇ ਘੁੰਮਕੇ ਸਾਧਾਰਣ ਨੇਤਾ ਵੀ ਅਧਿਕਾਰੀਆਂ ਪਾਸੋਂ ਆਪਣਾ ਕੰਮ ਕਰਾ ਲੈਂਦੇ ਹਨ, ਜਦਕਿ ਮੰਤ੍ਰੀ ਐਸੇ ਨੇਤਾਵਾਂ ਨੂੰ ਜਾਣਦੇ ਵੀ ਨਹੀਂ। ਇਸੇ ਪ੍ਰਕਾਰ ਸਮਾਜਿਕ ਵਿਵਸਥਾਕਾਰ ਮਹਾਪੁਰਸ਼ ਦੀ ਓਟ ਵਿਚ ਜੀਉਣ-ਖਾਣ ਦੀ ਵਿਵਸਥਾ ਵੀ ਗ੍ਰੰਥਾਂ ਵਿਚ ਲਿਪੀਬੱਧ ਕਰ ਦੇਂਦੇ ਹਨ। ਉਹਨਾਂ ਦਾ ਸਮਾਜਿਕ ਉਪਯੋਗ ਤਤਕਾਲੀਨ ਸਮਾਜ ਲਈ ਹੀ ਹੁੰਦਾ ਹੈ। ਵੇਦਾਂ ਦੇ ਸੰਬੰਧ ਵਿਚ ਵੀ ਇਹੋ ਹੈ। ਵੇਦ ਦੇ ਦੋ ਭਾਗ ਹਨ- ਕਰਮਕਾਂਡ ਅਤੇ ਗਿਆਨਕਾਂਡ। ਕਰਮਕਾਂਡ ਸਮਾਜ ਸ਼ਾਸਤਰ ਹਨ ਜਿਵੇਂ- ਵਾਸਤੂ ਸ਼ਾਸਤਰ, ਆਯੁਰਵੇਦ, ਧਨੁਰਵੇਦ, ਗੰਧਰਵ ਵੇਦ, ਆਦਿ। ਗਿਆਨਕਾਂਡ ਉਪਨਿਸ਼ਦ ਹਨ, ਉਹਨਾਂ ਦਾ ਵੀ ਮੂਲ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦੀ ਪ੍ਰਥਮ ਵਾਣੀ ਗੀਤਾ ਹੈ। ਉਹਨਾਂ ਦੇ ਚਿਰੰਤਨ ਸਤਿ ਉਪਨਿਸ਼ਦਾਂ ਵਿਚ ਸੰਗ੍ਰਹਿਤ ਹਨ। ਸਾਰਾਂਸ਼ ਵਿਚ ਗੀਤਾ ਅਪੁਰਸ਼ੀ 'ਵੇਦ' ਰੂਪੀ ਰਸਸਾਗਰ ਤੋਂ ਉਪਜੀ ਉਪਨਿਸ਼ਦ-ਸੁਧਾ ਦਾ ਸੰਪੂਰਨ ਸਾਰ ਹੈ।

ਇਸੇ ਪ੍ਰਕਾਰ ਹਰ ਮਹਾਪੁਰਸ਼, ਜੋ ਪਰਮਤੱਤ ਨੂੰ ਪ੍ਰਾਪਤ ਕਰ ਲੈਂਦਾ ਹੈ, ਆਪਣੇ ਆਪ ਵਿਚ ਧਰਮਗ੍ਰੰਥ ਹੈ। ਉਸਦੀ ਬਾਣੀ ਦਾ ਸੰਗ੍ਰਹਿ ਸੰਸਾਰ ਵਿਚ ਕਿਧਰੇ ਵੀ ਹੋਵੇ, ਸ਼ਾਸਤ੍ਰ ਕਹਾਏਗਾ। ਪਰ _ਕੁਝ ਧਰਮ ਅਵਲੰਬੀਆਂ ਦਾ ਇਹ ਕਥਨ ਹੈ ਕਿ _''ਜਿੰਨਾ ਕੁਰਾਨ ਵਿਚ ਲਿਖਿਆ ਹੈ, ਉੰਨਾ ਹੀ ਸੱਚ ਹੈ। ਹੁਣ ਕੁਰਾਨ ਨਹੀਂ ਉਤਰੇਗਾ।' “ਈਸਾ ਮਸੀਹ ਉਤੇ ਵਿਸ਼ਵਾਸ ਕੀਤੇ ਬਿਨਾਂ ਸਵਰਗ ਨਹੀਂ _ਮਿਲ ਸਕਦਾ, ਉਹ ਈਸ਼ਵਰ ਦਾ ਇਕਲੌਤਾ ਬੇਟਾ ਸੀ।”' ''ਹੁਣ ਐਸਾ ਮਹਾਪੁਰਸ਼ ਨਹੀਂ ਹੋ ਸਕਦਾ'' ਇਹ ਉਹਨਾਂ ਦਾ ਰੂੜ੍ਹੀਵਾਦ ਹੈ। ਜੇ ਉਸੇ ਤੱਤ ਨੂੰ ਸਾਖਿਆਤ ਕਰ ਲਿਆ ਜਾਏ, ਤਾਂ ਉਹੀ ਗਲ ਫੇਰ ਹੋਵੇਗੀ।

5।15੩000130]1 5॥10।1। 00੫੧ ੧੧੧6॥੩15॥0॥% 01੧੩.੦।।

(ਡ)

“ਗੀਤਾ ਸਰਬਵਿਆਪਕ ਹੈ। ਧਰਮ ਦੇ ਨਾਮ ਤੇ ਪ੍ਰਚਲਿਤ ਵਿਸ਼ਵ ਦੇ ਸਾਰੇ ਧਰਮਗ੍ਰੰਥਾਂ ਵਿਚ ਗੀਤਾ ਦਾ ਸਥਾਨ ਅਦੁੱਤੀ ਹੈ। ਇਹ ਆਪਣੇ ਆਪ ਵਿਚ ਧਰਮ ਸ਼ਾਸਤ੍ਰ ਹੀ ਨਹੀਂ ਬਲਕਿ ਹੋਰ ਧਰਮ ਗ੍ਰੰਥਾਂ ਵਿਚ ਦੱਸੇ ਹੋਏ ਸੱਚ ਦਾ ਮਾਪਦੰਡ ਵੀ ਹੈ। ਗੀਤਾ ਉਹ ਕਸੌਟੀ ਹੈ, ਜਿਸ ਉਤੇ ਹਰ ਧਰਮਗ੍ਰੰਥ ਵਿਚ ਸ਼ਾਮਲ ਸੱਚ ਕਸਿਆ ਜਾਂਦਾ ਹੈ, ਪਰਸਪਰ ਵਿਰੋਧੀ ਕਥਨਾਂ ਦਾ ਸਮਾਧਾਨ ਨਿਕਲ ਆਉਂਦਾ ਹੈ। ਹਰ ਧਰਮਗ੍ਰੰਥ ਵਿਚ, ਸੰਸਾਰ ਵਿਚ ਖਾਣ ਪੀਣ ਦੀ ਕਲਾ ਅਤੇ ਕਰਮਕਾਂਡਾਂ ਦੀ ਬੜੌਤਰੀ ਹੈ। ਜੀਵਨ ਨੂੰ ਆਕਰਸ਼ਕ ਬਣਾਉਣ ਲਈ ਉਹਨਾਂ ਨੂੰ ਕਰਨ ਜਾਂ ਨਾ ਕਰਨ ਦੇ ਰੋਚਕ-ਭਿਆਨਕ ਵਰਣਨਾਂ ਨਾਲ ਧਰਮਗ੍ਰੰਥ ਭਰੇ ਪਏ ਹਨ। ਕਰਮਕਾਂਡਾਂ ਦੀ ਇਸੇ ਪਰੰਪਰਾ ਨੂੰ ਜਨਤਾ ਧਰਮ ਸਮਝਣ ਲਗਦੀ ਹੈ। ਜੀਵਨ ਨਿਰਬਾਹ ਦੀ ਕਲਾ ਲਈ ਬਣੀਆਂ ਪੂਜਾ-ਵਿਧੀਆਂ ਵਿਚ ਦੇਸ਼-ਕਾਲ ਅਤੇ ਪਰਿਸਥਿਤੀਆਂ ਦੇ ਅਨੁਸਾਰ ਪਰਿਵਰਤਨ ਸੁਭਾਵਿਕ ਹੈ। ਧਰਮ ਦੇ ਨਾਮ ਤੇ ਸਮਾਜ ਵਿਚ ਫੁਂਟ ਦਾ ਇਹੋ ਇਕ ਮਾਤਰ ਕਾਰਣ ਹੈ। “ਗੀਤਾ ਇਹਨਾਂ ਪਲ ਵਿੱਚ ਨਸਟ ਹੋਣ ਵਾਲੀ ਵਿਵਸਥਾਵਾਂ ਤੋਂ ਉਪਰ ਉਠਕੇ ਆਤਮਿਕ ਪੂਰਣਤਾ ਵਿਚ ਪ੍ਰਤਿਸ਼ਠਿਤ ਕਰਨ ਦਾ ਕ੍ਰਿਆਤਮਕ ਅਭਿਆਸ ਹੈ, ਜਿਸਦਾ ਇਕ ਵੀ ਸ਼ਲੋਕ ਭੌਤਿਕ ਜੀਵਨ ਨਿਰਬਾਹ ਲਈ ਨਹੀਂ ਹੈ। ਇਸਦਾ ਹਰ ਸ਼ਲੋਕ ਤੁਹਾਡੇ ਪਾਸੋਂ ਆਂਤਰਿਕ ਯੁੱਧ-'ਆਰਾਧਨਾ” ਦੀ ਮੰਗ ਕਰਦਾ ਹੈ। ਤਥਾਕਥਿਤ ਧਰਮਨਗ੍ਰੰਥਾਂ ਵਾਂਗ ਇਹ ਤੁਹਾਨੂੰ ਸਵਰਗ ਜਾਂ ਨਰਕ ਦੀ ਕਸ਼ਮਕਸ਼ ਵਿਚ ਫਸਾਕੇ ਨਹੀਂ ਛੱਡਦਾ, ਸਗੋਂ ਉਸ ਅਮਰਤਾ ਦੀ ਉਪਲਬਧੀ ਕਰਾਉਂਦਾ ਹੈ, ਜਿਸਦੇ ਪਿੱਛੇ ਜਨਮ-ਮਰਣ ਦਾ ਬੰਧਨ ਨਹੀਂ ਰਹਿ ਜਾਂਦਾ। ਹਰ ਮਹਾਪੁਰਸ਼ ਦੀ ਆਪਣੀ ਸ਼ੈਲੀ ਅਤੇ ਕੁਝ ਆਪਣੇ ਵਿਸ਼ਿਸ਼ਟ ਸ਼ਬਦ ਹੁੰਦੇ ਹਨ। ਯੋਗੇਸ਼ਵਰ ਸ਼੍ਰੀ ਕ੍ਰਿਸ਼ਣ ਨੇ ਵੀ ਗੀਤਾ" ਵਿਚ 'ਕਰਮ', 'ਯੱਗ”, 'ਵਰਣ', 'ਵਰਣਸੰਕਰ', 'ਯੁੱ

ਯੁੱਧ”, “ਗਿਆਨ” ਆਦਿ ਸ਼ਬਦਾਂ ਉਤੇ ਬਾਰਬਾਰ ਜ਼ੋਰ ਦਿਤਾ ਹੈ। ਇਹਨਾਂ ਸ਼ਬਦਾਂ ਦਾ ਆਪਣਾ ਮਕਸਦ ਹੈ ਅਤੇ ਦੁਬਾਰਾ ਲਿਖਣ ਵਿਚ ਵੀ ਇਹਨਾਂ ਦੀ ਆਪਣੀ ਸੁੰਦਰਤਾ ਹੈ। ਇਹ ਪੰਜਾਬੀ ਰੂਪਾਂਤਰ ਹਿੰਦੀ ਰੂਪਾਂਤਰ ਤੋਂ ਲਿਆ ਗਿਆ ਹੈ ਅਤੇ ਉਹਨਾਂ ਸ਼ਬਦਾ ਨੂੰ ਉਸੇ ਮਕਸਦ ਵਿਚ ਲਿਆ ਗਿਆ ਹੈ ਅਤੇ ਜਰੂਰੀ ਗੱਲਾਂ ਦੀ ਵਿਆਖਿਆ ਵੀ ਕੀਤੀ ਗਈ ਹੈ। ਗੀਤਾ ਦੇ ਆਕਰਸ਼ਣ ਹੇਠ ਲਿਖੇ ਪ੍ਰਸ਼ਨ ਹਨ, ਜਿਨ੍ਹਾਂ ਦਾ ਭਾਵ ਆਧੁਨਿਕ ਸਮਾਜ ਗੁਆ ਬੈਠਾ ਹੈ। ਉਹ ਇਸ ਪ੍ਰਕਾਰ ਹਨ, ਜਿਨ੍ਹਾਂ ਨੂੰ “ਯਥਾਰਥ ਗੀਤਾ” ਵਿਚ ਤੁਸੀਂ ਵੇਖੋਗੇ

1. ਸ਼੍ਰੀ ਕ੍ਰਿਸ਼ਣ ਇਕ ਯੋਗੇਸ਼ਵਰ ਸਨ।

2. ਸਤਿ ਆਤਮਾ ਹੀ ਸਤਿ ਹੈ।

3. ਸਨਾਤਨ ਆਤਮਾ ਸਨਾਤਨ ਹੈ, ਪਰਮਾਤਮਾ ਸਨਾਤਨ ਹੈ।

4. ਸਨਾਤਨ ਧਰਮ ਪਰਮਾਤਮਾ ਨਾਲ ਮਿਲਾਉਣ ਵਾਲੀ ਕ੍ਰਿਆ ਹੈ।

5. ਯੁੱਧ ਦੈਵੀ ਅਤੇ ਆਸੁਰੀ ਸੰਪੱਤੀਆਂ ਦਾ ਸੰਘਰਸ਼ ਹੈ, ਇਹ ਅੰਤਰਮਨ ਦੀਆਂ ਦੋ ਪ੍ਰਵਿਰਤੀਆਂ ਹਨ। ਇਹਨਾਂ ਦੋਨਾਂ ਦਾ ਮਿਟਣਾ ਪਰਿਣਾਮ ਹੈ।

6. _ ਯੁੱਧ-ਸਥਾਨ ਇਹ ਮਾਨਵ-ਸ਼ਰੀਰ ਅਤੇ ਮਨ ਸਹਿਤ ਇੰਦ੍ਰੀਆਂ ਦਾ ਸਮੂਹ ਯੁੱਧ-ਭੂਮੀ" ਹੈ।

5।15੩000130]1 5॥10।1। 00੫੧ ੧੧੧6॥੩15॥0॥% 01੧੩.੦।।

10.

11.

12. 13. 14.

15.

16.

17.

18. 19.

20.

5।15੩000130]1 5॥10।1। 00੧

<<

ਕਰਮਘਗ

(ਚ)

ਪਰਮਾਤਮਾ ਦੀ ਪ੍ਰਤੱਖ ਜਾਣਕਾਰੀ ਗਿਆਨ ਹੈ।

ਸੰਸਾਰ ਦੇ ਸੰਜੋਗ-ਵਿਯੋਗ ਤੋਂ ਰਹਿਤ ਅਵਿਅਕਤ ਬ੍ਰਹਮ ਦੇ ਮਿਲਨ ਦਾ ਨਾਮ 'ਯੋਗ” ਹੈ।

ਆਰਾਧਨਾ ਹੀ ਕਰਮ ਹੈ। ਆਪਣੇ ਉਤੇ ਨਿਰਭਰ ਹੋਕੇ ਕਰਮ ਵਿਚ ਪ੍ਰਵਿਰਤ ਹੋਣਾ ਗਿਆਨਯੋਗ ਹੈ।

ਇਸ਼ਟ ਉਤੇ ਨਿਰਭਰ ਹੋਕੇ, ਸਮਰਪਣ ਦੇ ਨਾਲ ਕਰਮ ਵਿਚ ਪ੍ਰਵਿਰਤ ਹੋਣਾ ਨਿਸ਼ਕਾਮ ਕਰਮਯੋਗ ਹੈ।